Rana Gurjeet Singh Profile Banner
Rana Gurjeet Singh Profile
Rana Gurjeet Singh

@RanaGurjeetS

431
Followers
4
Following
1,242
Media
1,366
Statuses

Member of Legislative Assembly from Kapurthala, Punjab Ex Member of Parliament from Jalandhar, Punjab

Kapurthala, India
Joined November 2022
Don't wanna be here? Send us removal request.
@RanaGurjeetS
Rana Gurjeet Singh
7 months
It is with great sadness that we learn of the brutal attack on a Sikh in Jabalpur, MP. This incident serves as a stark reminder of the importance of fostering empathy and respect among all communities to ensure a harmonious coexistence.
47
53
171
@RanaGurjeetS
Rana Gurjeet Singh
1 year
Our humble request to Hon'ble CM @BhagwantMann ji is to ensure the prompt completion of the #1158recruitment drive & empower the brightest minds of #Punjab by offering them employment opportunities. It is high time for justice to be served, & we eagerly await a positive outcome.
11
94
96
@RanaGurjeetS
Rana Gurjeet Singh
9 months
Growing up, I dreamed of following in my mother's footsteps to become a #Professor . But seeing her struggle for a job under #1158Recruitment , even after completing her #PhD , has shattered my confidence. Forced to stage a #protest for employment, my mom's experience has me
5
75
93
@RanaGurjeetS
Rana Gurjeet Singh
1 month
Had a productive meeting today with key figures from Lok Sabha Constituency Anandpur Sahib. We delved into upcoming elections' strategies, determined to secure this seat for the Congress Party. In meeting esteemed leaders like Rana K.P. Singh, Tarlochan Singh Soondh, Balbir Singh
Tweet media one
Tweet media two
3
10
29
@RanaGurjeetS
Rana Gurjeet Singh
1 year
ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਜੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਅਕਾਲੀ ਦਲ ਦੇ ਦਿੱਗਜ ਆਗੂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਸੁਖਬੀਰ ਸਿੰਘ ਬਾਦਲ ਜੀ ਅਤੇ ਹਰਸਿਮਰਤ ਕੌਰ ਬਾਦਲ ਜੀ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਕਸ਼ਣ।
Tweet media one
1
0
22
@RanaGurjeetS
Rana Gurjeet Singh
1 year
Remembering the legacy of #BabaSaheb Dr. B.R. Ambedkar, who fought tirelessly for the rights of the marginalized and oppressed. His principles of equality, liberty, fraternity, and justice continue to guide us towards a more just and equitable society. #AmbedkarJayanti2023
0
8
19
@RanaGurjeetS
Rana Gurjeet Singh
1 year
ਸਵਰਗਵਾਸੀ @iSidhuMooseWala ਦੀ ਪਹਿਲੀ ਬਰਸੀ ਦੇ ਮੌਕੇ 'ਤੇ, ਅਸੀਂ ਪੰਜਾਬ ਦੀ ਮਾੜੀ ਅਮਨ-ਕਾਨੂੰਨ ਦੀ ਸਥਿਤੀ ਕਾਰਨ ਹੋਏ ਦੁਖਦਾਈ ਨੁਕਸਾਨ ਨੂੰ ਯਾਦ ਕਰਦੇ ਹਾਂ, ਜਿਸ ਕਾਰਨ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਹੋਇਆ। ਇਹ ਨਿਰਾਸ਼ਾਜਨਕ ਹੈ ਕਿ ਅੱਜ ਵੀ ਉਨ੍ਹਾਂ ਦੇ ਦੁਖੀ ਮਾਪੇ @AAPPunjab ਸਰਕਾਰ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। (1/2)
Tweet media one
1
3
19
@RanaGurjeetS
Rana Gurjeet Singh
8 months
ਅਸੀਂ ਗੰਦੀ ਰਾਜਨੀਤੀ ਖੇਡਣ ਤੋਂ ਪਰਹੇਜ਼ ਕੀਤਾ ਹੈ। ਇਸ ਦੀ ਬਜਾਏ, ਹਮੇਸ਼ਾ ਆਪਣੇ ਵਿਰੋਧੀਆਂ ਦਾ ਸਿੱਧਾ ਸਾਮ੍ਹਣਾ ਕੀਤਾ ਹੈ। #RanaGurjeetSingh #Kapurthala #Punjab
1
3
17
@RanaGurjeetS
Rana Gurjeet Singh
1 year
Every act of kindness towards nature counts. On this World Environment Day, let's renew our commitment to protect and nurture the Earth. Let's reduce our ecological footprint, conserve resources, and create a sustainable world for all living beings. (1/2)
Tweet media one
1
1
16
@RanaGurjeetS
Rana Gurjeet Singh
1 year
On this #WorldVeterinaryDay , let's take a moment to recognize and appreciate the contributions of our amazing veterinarians. Your love and care for animals is truly inspiring and makes a huge difference in their lives. #WorldVeterinaryDay2023
Tweet media one
0
2
16
@RanaGurjeetS
Rana Gurjeet Singh
1 year
Wishing a heartfelt congratulations and best wishes to Shri @RahulGandhi ji on his exemplary journey in Congress. Your unwavering dedication to public service is commendable, and your leadership qualities continue to inspire. May your path be illuminated with success (1/2)
Tweet media one
3
3
16
@RanaGurjeetS
Rana Gurjeet Singh
8 months
ਬੰਦੇ ਬੰਦੇ ਦਾ ਫਰਕ ਹੁੰਦਾ ਹੈ, ਮੈਂ ਕਦੇ ਵੀ ਲੰਮੇ ਪਏ ਨੂੰ ਠੁੱਡੇ ਨਹੀਂ ਮਾਰਦਾ। #RanaGurjeetSingh #Kapurthala #Punjab
0
3
16
@RanaGurjeetS
Rana Gurjeet Singh
2 months
ਚੋਣ ਰਾਣਾ ਇੰਦਰ ਪ੍ਰਤਾਪ ਹੀ ਲੜਨਗੇ ਅਤੇ ਮੈਂ ਉਨ੍ਹਾ ਲਈ ਚੋਣ ਮੁਹਿੰਮ ‘ਚ ਵਧ-ਚੜ੍ਹ ਕੇ ਹਿੱਸਾ ਲਵਾਂਗਾ। #RanaGurjeetSingh #punjab #interview #news18punjab #PoliticsLive #RanaInderPartapSingh #LoksabhaElections2024 #Election2024 #ElectionCampaign #news18 #latestinterview
4
4
16
@RanaGurjeetS
Rana Gurjeet Singh
8 months
ਪੰਜਾਬ ਦਾ ਪਾਣੀ ਹਮੇਸ਼ਾ ਪੰਜਾਬ ਦਾ ਹੀ ਰਹੇਗਾ। ਅਸੀਂ ਇਸ ਲੜਾਈ ਨੂੰ ਨਿਡਰ ਹੋ ਕੇ ਲੜਾਂਗੇ। #RanaGurjeetSingh #Kapurthala #Punjab
0
3
14
@RanaGurjeetS
Rana Gurjeet Singh
1 month
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਨ ‘ਚ ਵਿਸ਼ਾਲ ਰੈਲੀ ਨੂੰ ਸੰਬੋਧਿਤ ਕੀਤਾ। #Loksabha #Election2024 #RanaGurjeetSingh #KhadoorSahib
Tweet media one
Tweet media two
Tweet media three
Tweet media four
1
2
14
@RanaGurjeetS
Rana Gurjeet Singh
4 months
ਮੈਂ ਕਾਂਗਰਸ ਦੇ ਸਮੂਹ ਵਰਕਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ @kharge ਸਾਹਬ 11 ਫਰਵਰੀ ਨੂੰ ਸਮਰਾਲਾ ਮੰਡੀ ਵਿਖੇ ਪਹੁੰਚ ਰਹੇ ਹਨ । ਆਉ ਭਾਰੀ ਗਿਣਤੀ ਵਿੱਚ ਸਮਰਾਲਾ ਪਹੁੰਚ ਕਿ ਉਹਨਾਂ ਦੇ ਵਿਚਾਰ ਸੁਣੀਏ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ । #RanaGurjeetSingh #Samrala #MallikarjunKharge
0
3
14
@RanaGurjeetS
Rana Gurjeet Singh
1 year
Remembering the fearless warrior Dharmveer Chhatrapati Sambhaji Maharaj on his birth anniversary. His unwavering determination serves as a reminder for us to confront challenges head-on and emerge victorious. #sambhajimaharaj
Tweet media one
0
0
12
@RanaGurjeetS
Rana Gurjeet Singh
1 month
ਸ਼ਾਹਕੋਟ ਵਿਖੇ ਜਲੰਧਰ ਦੀ ਲੋਕ ਸਭਾ ਸੀਟ ਲਈ ਮੀਟਿੰਗ ਕੀਤੀ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਰਹੇ। #CharanjitSingh #Shahkot #LokSabhaElection
Tweet media one
Tweet media two
Tweet media three
Tweet media four
2
3
13
@RanaGurjeetS
Rana Gurjeet Singh
8 months
ਤੁਪਕਾ ਨਹੀਂ ਦਿੰਦੇ। #RanaGurjeetSingh #SYL #Punjab #Hayana
2
5
13
@RanaGurjeetS
Rana Gurjeet Singh
7 months
ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਹਰਿਆਣੇ ਅਤੇ ਪੰਜਾਬ ਨੂੰ ਆਪਸ ਵਿੱਚ ਨਾ ਲੜਾਇਆ ਜਾਵੇ। ਇਸ ਦਾ ਹੱਲ ਇਹੀ ਹੈ ਕਿ ਪਾਣੀ ਕਿਸਾਨ ਨੂੰ ਮਿਲਣਾ ਚਾਹੀਦਾ ਹੈ ਅਤੇ ਭਰ ਪੇਟ ਪਾਣੀ ਧਰਤੀ ਨੂੰ ਮਿਲਣਾ ਚਾਹੀਦਾ ਹੈ ਜੋ ਕਿ ਤਾਂ ਹੀ ਮੁਮਕਿਨ ਹੈ ਜੇਕਰ ਅਸੀਂ ਆਪਣੀ ਖਪਤ ਨੂੰ ਅੱਧੀ ਕਰ ਦਵਾਂਗੇ। ਇਸਦਾ ਇੱਕੋ ਇੱਕ ਹੱਲ ਤੁਪਕਾ
1
1
13
@RanaGurjeetS
Rana Gurjeet Singh
3 months
ਕਰਤਾਰਪੁਰ ‘ਚ ਹੋਈ ਕਾਂਗਰਸ ਦੀ ਵਿਸ਼ਾਲ ਰੈਲੀ ‘ਚ ਹਿੱਸਾ ਲੈਕੇ ਵਰਕਰਾਂ ਨਾਲ ਵਿਚਾਰ ਸਾਂਝੇ ਕਰੇ ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਵਰਕਰਾਂ ਨੂੰ ਉਤਸ਼ਾਹਿਤ ਕੀਤਾ। #RanaGurjeetSingh #kapurthala #punjab #kartarpurRally #LokSabha2024 #Elections2024 #CongressWorkers #IndianNationalCongress
0
2
13
@RanaGurjeetS
Rana Gurjeet Singh
6 months
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਸਿੱਖ ਧਰਮ ਦੇ ਬਾਨੀ, ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਦੁਨੀਆ ਭਰ 'ਚ ਵਸਦੀ ਸਿੱਖ ਸੰਗਤ ਨੂੰ ਵਧਾਈ। #GuruNanakDevJi #DhanGuruNanak #GuruNanakJayanti #Gurpurab #GuruNanak
Tweet media one
3
0
13
@RanaGurjeetS
Rana Gurjeet Singh
1 year
ਮੈਂ ਜਲੰਧਰ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਸਮੂਹ @INCPunjab ਲੀਡਰਸ਼ਿਪ, ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਯਤਨਾਂ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਅਸੀਂ ਜਲੰਧਰ ਦੇ ਲੋਕਾਂ ਦਾ ਦਿਲ ਇੱਕ ਵਾਰ ਫੇਰ ਜਿੱਤਾਂਗੇ (1/2)
1
2
13
@RanaGurjeetS
Rana Gurjeet Singh
7 months
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ॥ @RahulGandhi ਜੀ ਆਪਣੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਰੂਹਾਨੀ ਯਾਤਰਾ ਬਾਰੇ ਦੱਸਦੇ ਹੋਏ।
1
2
13
@RanaGurjeetS
Rana Gurjeet Singh
1 year
ਜਲੰਧਰ ਵਿਖੇ ਜਲੰਧਰ ਜ਼ਿਮਨੀ ਚੋਣਾਂ ਦੇ ਸੰਬੰਧ ਵਿੱਚ ਚੋਣ ਪ੍ਰਚਾਰ ਕੀਤਾ। ਮੈਂ ਸਮੂਹ ਸੰਗਤਾਂ ਦਾ ਵੱਧ ਚੜ ਕੇ ਪਹੁੰਚਣ ਲਈ ਧੰਨਵਾਦ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਤੁਸੀਂ ਇਸ ਸਾਥ ਨੂੰ ਹਮੇਸ਼ਾ ਹੀ ਬਰਕਰਾਰ ਰੱਖੋਗੇ। #jalandharbypoll #campaign #jalandharwest #jalandharelections #ranagurjeetsingh #mla #kapurthala
Tweet media one
Tweet media two
Tweet media three
Tweet media four
0
1
12
@RanaGurjeetS
Rana Gurjeet Singh
1 year
Very sad to see that one of our brothers S. Dayal Singh was shot dead in his shop in #Peshawar , #Pakistan in a target killing. I requisite @DrJaishankar to ally with @PakPMO to make adequate safety arrangements for Sikhs citizens to avoid unethical incidents befalling in future.
Tweet media one
Tweet media two
0
0
12
@RanaGurjeetS
Rana Gurjeet Singh
10 months
ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਮਾਨਸਾ ਕਚਿਹਰੀਆਂ ਦੇ ਸਾਹਮਣੇ ਪੰਜਾਬ 'ਚ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਸੰਬੰਧੀ ਪੰਜਾਬ ਸਰਕਾਰ ਤੋਂ ਤੁਰੰਤ ਮੁਆਵਜ਼ਾ ਜਾਰੀ ਕਰਵਾਉਣ ਲਈ ਧਰਨਾ ਲਾਇਆ ਗਿਆ। ਗੁਰੂ ਸਾਹਿਬ ਅੱਗੇ ਸਾਡੀ ਅਰਦਾਸ ਹੈ ਕਿ ਪੰਜਾਬ ਨੂੰ ਜਲਦ ਇਸ ਵਿਨਾਸ਼ਕਾਰੀ ਸਥਿਤੀ ਵਿਚੋਂ ਕੱਢ ਕੇ ਮੁੜ ਹੱਸਦਾ ਵੱਸਦਾ ਕਰ ਦੇਣ। #punjabfloods
Tweet media one
Tweet media two
Tweet media three
Tweet media four
0
1
12
@RanaGurjeetS
Rana Gurjeet Singh
1 year
ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੇਰੇ ਨਾਲ ਉਲਝਣ ਦੀ ਬਜਾਇ ਪੰਜਾਬ ਦੇ ਵਿਕਾਸ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੈ। #aamaadmipartypunjab #work #development #Punjab
0
2
12
@RanaGurjeetS
Rana Gurjeet Singh
11 months
ਜੇਕਰ ਵਿਧਾਨ ਸਭਾ ਦੇ ਵਿੱਚ 117 ਐਮ.ਐਲ.ਏ. ਮੈਨੂੰ ਪੰਜਾਬ ਲਈ 20 ਕਰੋੜ ਰੁਪਏ ਖਰਚ ਕਰਨ ਲਈ ਕਹਿ ਦੇਣਗੇ ਤਾਂ ਮੈਂ ਕਦੇ ਵੀ ਇਨਕਾਰ ਨਹੀਂ ਕਰਾਂਗਾ ਕਿਉਂਕਿ ਪੰਜਾਬ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਹੈ। #interview #primeasiatv #ranagurjeetsingh #mla #kapurthala #Punjab
3
3
12
@RanaGurjeetS
Rana Gurjeet Singh
2 months
ਸ਼ੁਕਰ ਹੈ ਰੱਬਾ 🙏 #RanaGurjeetSingh #kapurthala #punjab
1
1
12
@RanaGurjeetS
Rana Gurjeet Singh
1 month
ਗੁਰਮੁਖੀ ਦੇ ਦਾਤੇ ਦੂਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। #GuruAngadDevJi #ShriGuruAngadDevJi #GuruSahib #PrakashPurab
Tweet media one
2
0
12
@RanaGurjeetS
Rana Gurjeet Singh
1 year
ਆਪਣੇ ਮੁੱਦੇ ਇੱਕ ਪੜ੍ਹੇ ਲਿਖੇ ਉਮੀਦਵਾਰ ਰਾਹੀਂ ਪਹੁੰਚਾਉਣ ਲਈ ਮੈਂ ਜਲੰਧਰ ਵਾਸੀਆਂ ਨੂੰ 4 ਨੰ: ‘ਤੇ ਹੱਥ ਪੰਜੇ ਵਾਲਾ ਬਟਨ ਦਬਾ ਕੇ ਪ੍ਰੋ. ਕਰਮਜੀਤ ਕੌਰ ਚੌਧਰੀ ਜੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਵੱਧ ਚੜ੍ਹ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਕਾਂਗਰਸ ਦੇ ਹੱਕ ਵਿੱਚ ਗਵਾਹੀ ਭਰਨਗੇ।
Tweet media one
0
4
12
@RanaGurjeetS
Rana Gurjeet Singh
1 year
ਪੰਜਾਬੀ ਦੇ ਮਸ਼ਹੂਰ ਗਾਇਕ ਕਾਕਾ ਨੇ ਆਪਣੇ ਪਿੰਡ ਚੰਦੂਮਾਜਰਾ ਵਿੱਚ ਵਾਇਲਨ ਦੇ ਆਕਾਰ ਦੀ ਲਾਇਬ੍ਰੇਰੀ ਬਣਾ ਕੇ ਇੱਕ ਵਿਲੱਖਣ ਵਿਚਾਰ ਪੇਸ਼ ਕੀਤਾ ਹੈ। ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ, ਕਾਕਾ ਦਾ ਉਦੇਸ਼ ਆਪਣੇ ਭਾਈਚਾਰੇ ਨੂੰ ਮੁਫਤ ਕਿਤਾਬਾਂ ਪ੍ਰਦਾਨ ਕਰਨਾ ਅਤੇ ਸਿੱਖਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। (1/2)
Tweet media one
Tweet media two
Tweet media three
1
0
12
@RanaGurjeetS
Rana Gurjeet Singh
11 months
ਮੈਂ ਕਦੇ ਵੀ ਕਿਸੇ ਧਾਰਮਿਕ ਮੁੱਦੇ 'ਤੇ ਨਹੀਂ ਬੋਲਦਾ ਕਿਉਂਕਿ ਮੈਂ ਕੋਈ ਧਾਰਮਿਕ ਵਿਦਵਾਨ ਨਹੀਂ ਹਾਂ। ਧਾਰਮਿਕ ਮੁੱਦਿਆਂ ਉੱਤੇ ਹਮੇਸ਼ਾਂ ਧਾਰਮਿਕ ਮਾਹਰਾਂ ਨੂੰ ਹੀ ਸਲਾਹ ਦੇਣੀ ਚਾਹੀਦੀ ਹੈ। #religious #issues #statements #nevergiven #ranagurjeetsingh #mla #kapurthala #Punjab #politics #leader #Inc
1
2
11
@RanaGurjeetS
Rana Gurjeet Singh
11 months
ਸਰਕਾਰ ਨੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਪਰ ਬਿਜਲੀ ਅਤੇ ਪੈਟਰੋਲ-ਡੀਜ਼ਲ ਦੇ ਰੇਟ ਵਧਣਗੇ ਕਿਉਂਕਿ ਸਰਕਾਰ ਨੇ ਆਪਣੇ ਖਰਚੇ ਪੂਰੇ ਕਰਨ ਲਈ ਜਨਤਾ ਤੋਂ ਹੀ ਟੈਕਸ ਵਸੂਲਣਾ ਹੈ। ਪਰ ਸਮਾਜ ਦੇ ਇੱਕ ਤਿਹਾਈ ਹਿੱਸੇ ਨੂੰ ਮੁਫ਼ਤ ਵਿੱਚ ਕੁਝ ਦੇਣਾ ਅਤੇ ਦੋ ਤਿਹਾਈ ਉੱਤੇ ਬੋਝ ਪਾਉਣਾ ਚੰਗੀ ਗੱਲ ਨਹੀਂ ਹੈ। #freeelectricity #taxes #fuel
1
2
11
@RanaGurjeetS
Rana Gurjeet Singh
1 month
ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਅਤੇ ਪਾਰਟੀ ਦੀ ਜਿੱਤ ਲਈ ਅਰਦਾਸ ਕੀਤੀ। ਇਸ ਦੌਰਾਨ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਅਤੇ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੀ ਮੌਜੂਦ ਰਹੇ। #LokSabhaElection #Election2024
Tweet media one
Tweet media two
Tweet media three
Tweet media four
0
2
11
@RanaGurjeetS
Rana Gurjeet Singh
11 months
ਪੰਜਾਬ ਪਹਿਲਾਂ ਵੀ ਕਰਜ਼ੇ ਦੇ ਹੇਠ ਸੀ ਅਤੇ ਕਰਜ਼ਾ ਵਾਪਸ ਕਰਨ ਲਈ ਕਰਜ਼ਾ ਵੀ ਲਿਆ ਜਾਂਦਾ ਸੀ ਪਰ ਹੁਣ ਤਾਂ ਇਸ ਦੇ ਸਾਰੇ ਬੰਨ੍ਹ ਟੁੱਟ ਚੁੱਕੇ ਹਨ। ਹੁਣ ਇਹ ਸਮਝਣ ਦੀ ਲੋੜ ਹੈ ਕਿ ਬਿਨਾਂ ਕਰਜ਼ਾ ਲਏ ਕੰਮ ਕਿਵੇਂ ਚਲਾਇਆ ਜਾ ਸਕਦਾ ਹੈ ਅਤੇ ਖਰਚੇ ਕਿਵੇਂ ਘਟਾਏ ਜਾ ਸਕਦੇ ਹਨ। ਲੋਕ ਹਿੱਤ ਵਿੱਚ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਵੀ ਜ਼ਰੂਰੀ ਹੈ ਪਰ
0
1
11
@RanaGurjeetS
Rana Gurjeet Singh
1 year
ਜਲੰਧਰ ਜ਼ਿਮਨੀ ਚੋਣ ਲਈ ਕਰਤਾਰਪੁਰ ਅਤੇ ਨਕੋਦਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਸਥਾਨਕ ਲੋਕਾਂ ਵੱਲੋਂ ਮਿਲੇ ਮਾਣ ਅਤੇ ਸਤਿਕਾਰ ਦੇ ਆਧਾਰ 'ਤੇ ਅਜਿਹਾ ਲੱਗ ਰਿਹਾ ਹੈ ਕਿ ਜਲੰਧਰ 'ਚ ਕਾਂਗਰਸ ਪਾਰਟੀ ਇੱਕ ਵਾਰ ਫਿਰ ਤੋਂ ਚੋਣਾਂ ਜਿੱਤੇਗੀ। #jalandharbypoll #jalandharelections #campaigns #kartarpur #nakodar
Tweet media one
Tweet media two
Tweet media three
Tweet media four
0
3
11
@RanaGurjeetS
Rana Gurjeet Singh
1 year
Proud Moment for India 🇮🇳 Congratulations to @saweetyboora and @NituGhanghas333 on winning Gold Medals in finals at the #Worldboxingchampionship . #boxing #winners #champions
Tweet media one
1
2
11
@RanaGurjeetS
Rana Gurjeet Singh
11 months
ਨਵਰੀਤ ਸਿਵੀਆ ਦੀ ਸੱਚਾਈ ਪ੍ਰਤੀ ਅਟੁੱਟ ਵਚਨਬੱਧਤਾ ਉੱਤੇ ਸਾਨੂੰ ਮਾਣ ਹੈ। ਅੱਖਰ ਅਤੇ ਨਾਬਰ ਦਾ ਬੰਦ ਹੋਣਾ ਉਸਦੇ ਦ੍ਰਿੜ ਇਰਾਦੇ ਨੂੰ ਘੱਟ ਨਹੀਂ ਕਰ ਸਕਿਆ। ਨਵਾਂ ਪੇਜ 'ਮਿੱਟੀ' ਉਸਦੀ ਇਮਾਨਦਾਰੀ ਦਾ ਪ੍ਰਤੀਕ ਹੈ। ਜੇਕਰ ਤੁਹਾਡੇ ਇਰਾਦੇ ਨੇਕ ਹੋਂ ਤਾਂ ਤੁਹਾਨੂੰ ਸੱਚ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ। @iamnavreetsivia #Akhar #Mitti
Tweet media one
0
2
11
@RanaGurjeetS
Rana Gurjeet Singh
3 months
आज अखिल भारतीय कांग्रेस समिति के महासचिव श्री सचिन पायलट जी से देश की किसानी को आ रही दरपेश समस्याओं पर बातचीत हुई। #RanaGurjeetSingh #kapurthala #punjab #sachinpilot #kisan #farmers
Tweet media one
1
1
11
@RanaGurjeetS
Rana Gurjeet Singh
1 year
Let's all be a part of 'Bharat Jodo Yatra!' #BharatJodoYatra #IndianNationalCongress #Delhi #Punjab
1
3
11
@RanaGurjeetS
Rana Gurjeet Singh
9 months
ਸਾਡੇ ਚਾਰ ਪੁੱਤਰ ਹਨ, ਦੋ ਮੇਰੇ ਅਤੇ ਦੋ ਮੇਰੇ ਛੋਟੇ ਭਰਾ ਦੇ, ਅਸੀਂ ਸਾਰੇ ਇਕੱਠੇ ਰਹਿੰਦੇ ਹਾਂ। ਅਸੀਂ ਦੱਬ ਕੇ ਮਿਹਨਤ ਕਰਦੇ ਹਾਂ ਅਤੇ ਮਾਲਕ ਪੂਰੀ ਮੇਹਰ ਕਰ ਰਿਹਾ ਹੈ। #family #sons #hardwork #dedication #farming #ranagurjeetsingh #mla #kapurthala #Punjab
0
0
11
@RanaGurjeetS
Rana Gurjeet Singh
1 year
ਹਲਕਾ ਕਪੂਰਥਲਾ ਦੇ ਪਿੰਡ ਔਜਲਾ ਵਿਖੇ ਸਰਪੰਚ ਸਾਹਿਬ ਦੇ ਨਾਲ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। #aujla #village #visit #meeting #sarpanch #waterproblems #people #ranagurjeetsingh #mla #kapurthala #Punjab
Tweet media one
0
0
11
@RanaGurjeetS
Rana Gurjeet Singh
8 months
ਇਹ ਸਿਰਫ਼ ਪਾਣੀ ਦੀ ਨਹੀਂ ਬਲਕਿ ਸਾਡੀ ਹੋਂਦ ਦੀ ਲੜਾਈ ਹੈ। #SYL #Protest #Punjab #Haryana #ranagurjeetsingh #mla #kapurthala #Punjab
Tweet media one
Tweet media two
Tweet media three
Tweet media four
0
1
11
@RanaGurjeetS
Rana Gurjeet Singh
11 months
ਧਾਰਮਿਕ ਮੁੱਦਿਆਂ ਉੱਤੇ ਹਮੇਸ਼ਾਂ ਸਿੱਖ ਵਿਦਵਾਨਾਂ ਅਤੇ ਮਾਹਰਾਂ ਦੀ ਹੀ ਸਲਾਹ ਲੈਣੀ ਚਾਹੀਦੀ ਹੈ। #religiousmatters #sikhscholors #experts #advise #ranagurjeetsingh #mla #kapurthala #Punjab #politics #leader #Inc #indiannationalcongress #congress #politician #farmer #leadership #Punjab
0
2
11
@RanaGurjeetS
Rana Gurjeet Singh
1 year
Congratulations to the amazing @diljitdosanjh for his remarkable performance at the #Coachella music festival in California! His exceptional talent has brought honor & pride to all Sikhs & Punjabis. May GuruSahib shower him with blessings & success always. #DiljitDosanjh #Punjab
Tweet media one
0
2
11
@RanaGurjeetS
Rana Gurjeet Singh
8 months
ਰਾਜਨੀਤੀ ਵਿੱਚ ਕੋਈ ਵੀ ਦੋਸਤ ਨਹੀਂ ਹੁੰਦਾ ਬਲਕਿ ਹਰ ਕੋਈ ਮੌਕਾਪ੍ਰਸਤ ਹੁੰਦਾ ਹੈ। ਜੇਕਰ ਮੈਂ ਵੀ ਮੌਕਾਪ੍ਰਸਤ ਹੁੰਦਾ ਤਾਂ ਮੈਂ ਰਾਜਨੀਤੀ ਵਿੱਚ ਬਹੁਤ ਕਾਮਯਾਬ ਹੋਣਾ ਸੀ। ਮੈਂ ਬੱਸ ਆਪਣੇ ਹਲਕੇ ਦੇ ਵਿੱਚ ਕਾਮਯਾਬ ਹਾਂ। #RanaGurjeetSingh #Kapurthala #Punjab
1
0
11
@RanaGurjeetS
Rana Gurjeet Singh
1 year
A momentous achievement for India's space exploration program. @isro successfully carries out Reusable Launch Vehicle Autonomous Landing Mission in #Karnataka . The test of Reusable Launch Vehicle #RLVLEX conducted at Aeronautical Test Range in Chitradurga. #ISRO #RLV #India
Tweet media one
0
1
11
@RanaGurjeetS
Rana Gurjeet Singh
8 months
ਮੇਰਾ ਸੁਪਨਾ ਪੰਜਾਬ ਦੇ ਪਾਣੀ ਲਈ ਕੰਮ ਕਰਨਾ ਹੈ ਜੋ ਪੰਜਾਬ ਦੀ ਜੀਵਨ ਰੇਖਾ ਹੈ। ਮੈਂ ਇੱਕ ਰਿਪੋਰਟ ਵੀ ਸੌਂਪੀ, ਡੇਢ ਸਾਲ ਬੀਤ ਗਏ ਹਨ, ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। #ranagurjeetsingh #mla #kapurthala #Punjab
0
2
11
@RanaGurjeetS
Rana Gurjeet Singh
1 year
ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਉਪਰੰਤ ਰਾਜਸਥਾਨ ਦੇ ਮੁੱਖਮੰਤਰੀ ਸ਼੍ਰੀ ਅਸ਼ੋਕ ਗਹਲੋਤ ਜੀ, ਹਰਿਆਣਾ ਦੇ ਸਾਬਕਾ ਮੁੱਖਮੰਤਰੀ ਸ਼੍ਰੀ ਭੁਪਿੰਦਰ ਹੁੱਡਾ ਜੀ, ਪੰਜਾਬ ਕਾਂਗਰਸ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਜੀ, ਸ਼੍ਰੀ ਦੀਪੇਂਦਰ ਹੁੱਡਾ ਜੀ (ਐਮ.ਪੀ. ਹਰਿਆਣਾ), ਸਾਬਕਾ ਕੇਂਦਰ ਰੇਲ ਮੰਤਰੀ ਸ਼੍ਰੀ ਪਵਨ ਬਂਸਲ ਜੀ (1/2)
Tweet media one
1
0
11
@RanaGurjeetS
Rana Gurjeet Singh
5 months
ਜਿਵੇਂ ਬਾਬਾ ਜੀ ਹੁਣ ਤੱਕ ਸਹਾਈ ਹੋਏ ਹਨ, ਅੱਗੇ ਵੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ। #RanaGurjeetSingh #Kapurthala #Punjab #IndianNationalCongress
0
1
11
@RanaGurjeetS
Rana Gurjeet Singh
6 months
ਬੇਸ਼ੱਕ ਇਹ ਖੇਤ ਯੂਪੀ ਵਿੱਚ ਹਨ ਪਰ ਪੰਜਾਬੀ ਹੋਣ ਕਰਕੇ ਅਸੀਂ ਪੰਜਾਬ ਦੇ ਤਰੀਕਿਆਂ ਦੇ ਨਾਲ ਹੀ ਖੇਤੀ ਕਰਦੇ ਹਾਂ। ਜੇਕਰ ਅਸੀਂ ਆਪਣੀਆਂ ਫਸਲਾਂ ਨੂੰ ਕਿਆਰਿਆਂ ਰਾਹੀਂ ਪਾਣੀ ਦਿੰਦੇ ਹਾਂ ਤਾਂ ਅਸੀਂ ਪਾਣੀ, ਬਿਜਲੀ ਅਤੇ ਪੈਸੇ ਦੀ ਬਚਤ ਕਰ ਸਕਦੇ ਹਾਂ। ਚਾਹੇ ਟਿਊਬਲ ਦੂਰ ਵੀ ਹੋਵੇ ਤਾਂ ਵੀ ਕਿਆਰਿਆਂ ਦੇ ਨਾਲ ਕਣਕ ਨੂੰ ਜਾਂ ਕਿਸੇ ਵੀ ਫਸਲ ਨੂੰ ਪਾਣੀ
0
0
10
@RanaGurjeetS
Rana Gurjeet Singh
8 months
ਜਦੋਂ ਮੈਂ ਖਡੂਰ ਸਾਹਿਬ ਤੋਂ ਐਮ ਪੀ ਦੀ ਚੋਣ ਲੜਿਆ ਸੀ ਤਾਂ ਮੇਰੀ ਫੈਕਟਰੀ ਦੇ 19 ਵਰਕਰਾਂ ਨੇ ਅਕਾਲੀ ਦਲ ਨੂੰ ਵੋਟ ਦਿੱਤੀ ਸੀ। ਮੈਂ ਉਨ੍ਹਾਂ ਖਿਲਾਫ ਕੋਈ ���ਾਰਵਾਈ ਨਹੀਂ ਕੀਤੀ ਅਤੇ ਉਹ ਅਜੇ ਵੀ ਮੇਰੇ ਲਈ ਕੰਮ ਕਰ ਰਹੇ ਹਨ ਅਤੇ ਉਹ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। #RanaGurjeetSingh #Kapurthala #Punjab
1
2
10
@RanaGurjeetS
Rana Gurjeet Singh
2 months
ਸਮੂਹ ਸੰਗਤ ਨੂੰ ਭਗਤੀ ਦੇ ਪੁੰਜ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਭਗਤ ਧੰਨਾ ਜੀ ਦਾ ਸਮੁੱਚਾ ਜੀਵਨ ਸਾਨੂੰ ਸੱਚਾਈ ਦੇ ਰਸਤੇ ਤੇ ਚੱਲਦੇ ਹੋਏ ਉੱਚਾ ਜੀਵਨ ਜੀਣ ਦੀ ਪ੍ਰੇਰਨਾ ਦਿੰਦਾ ਰਹੇਗਾ। #BhagatDhannaJi
Tweet media one
0
2
10
@RanaGurjeetS
Rana Gurjeet Singh
1 month
ਗੰਡੀਵਿੰਡ, ਤਰਨ ਤਰਨ ਸਾਹਿਬ ਵਿਖੇ ਮੀਟਿੰਗ ਕੀਤੀ ਅਤੇ ਵਸਨੀਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਤੇ ਗੰਡੀਵਿੰਡ ਬਲਾਕ ਸੰਮਤੀ ਦੇ ਚੇਅਰਮੈੱਨ ਰਣਜੀਤ ਸਿੰਘ ਰਾਣਾ ਵੀ ਹਾਜ਼ਰ ਸਨ। #TarnTaran #KhadoorSahib
Tweet media one
Tweet media two
Tweet media three
Tweet media four
0
3
10
@RanaGurjeetS
Rana Gurjeet Singh
1 year
ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਜੀ ਨੂੰ ਚੈਨਲਾਂ ਉੱਤੇ ਅਕਸਰ ਹੀ ਇਨਸਾਫ ਦੀ ਮੰਗ ਕਰਦੇ ਦੇਖਦਾ ਹਾਂ ਤਾਂ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ। ਇੰਨੇ ਵੱਡੇ ਅਪਰਾਧ ਦੇ ਦੋਸ਼ੀ ਅਜੇ ਵੀ ਬਾਹਰ ਘੁੰਮ ਰਹੇ ਹਨ। (1/2)
1
1
10
@RanaGurjeetS
Rana Gurjeet Singh
25 days
ਪਿੰਡ ਰਸੂਲਪੁਰ ਬ੍ਰਾਹਮਣਾ ਵਿਖੇ ਸ. ਪ੍ਰਭਜੋਤ ਸਿੰਘ ਦੀ ਪੁੱਤਰੀ ਦੇ ਵਿਆਹ ਦੀ ਖੁਸ਼ੀ ‘ਚ ਕਰਵਾਏ ਗਏ ਸ੍ਰੀ ਸੁਖਮਣੀ ਸਾਹਿਬ ਦੇ ਪਾਠ ‘ਚ ਹਾਜ਼ਰੀ ਭਰੀ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਇਸ ਪਰਿਵਾਰ ‘ਤੇ ਸਦਾ ਅਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਬੱਚੀ ਦੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਹੋਵੇ।
Tweet media one
Tweet media two
Tweet media three
Tweet media four
0
0
10
@RanaGurjeetS
Rana Gurjeet Singh
3 months
ਅੱਜ ਨੰਗਲ ਅਤੇ ਅਨੰਦਪੁਰ ਸਾਹਿਬ ਤੋਂ ਕੁਝ ਸਾਥੀ ਮਿਲਣ ਆਏ। ਉਹਨਾਂ ਨਾਲ ਇਲਾਕੇ ਦੀਆ ਮੁਸ਼ਕਿਲਾਂ ਬਾਰੇ ਵਿਸਤਾਰ ਸਾਹਿਤ ਚਰਚਾ ਕੀਤੀ। #RanaGurjeetSingh #kapurthala #punjab
Tweet media one
0
0
10
@RanaGurjeetS
Rana Gurjeet Singh
1 month
ਵੱਖ-ਵੱਖ ਵਾਰਡਾਂ ਦੇ ਬੂਥ ਵਰਕਰਾਂ ਅਤੇ ਸ਼ੁੱਭ-ਚਿੰਤਕਾਂ ਵੱਲੋਂ ਜਨਮਦਿਨ ਦੀਆਂ ਵਧਾਈਆਂ ਅਤੇ ਪਿਆਰ-ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ। #RanaGurjeetSingh #kapurthala #punjab
Tweet media one
Tweet media two
Tweet media three
Tweet media four
2
2
10
@RanaGurjeetS
Rana Gurjeet Singh
1 month
ਏਕਤਾ ਭਵਨ ਕਪੂਰਥਲਾ ਵਿਖੇ ਮੀਟਿੰਗ ਕੀਤੀ ਅਤੇ ਕਈ ਅਹਿਮ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ। #Kapurthala #LokSabhaElections2024 #Punjab #RanaGurjeetSingh
Tweet media one
Tweet media two
Tweet media three
Tweet media four
0
2
10
@RanaGurjeetS
Rana Gurjeet Singh
1 year
ਸਨਾਤਨ ਧਰਮ ਸਭਾ, ਸ਼ਾਲੀਮਰ ਬਾਗ ਰੋਡ ਕਪੂਰਥਲਾ ਵਿਖੇ ਮਾਸਟਰ ਨਰੇਸ਼ ਕੁਮਾਰ ਸਰਨਾ ਜੀ ਦੀ ਕਿਰਿਆ ਵਿੱਚ ਸ਼ਾਮਿਲ ਹੋ ਕੇ ਵਿਛੜੀ ਰੂਹ ਨੂੰ ਸਰਧਾਂਜਲੀ ਭੇਂਟ ਕੀਤੀ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। #kirya #condolences #friends #family #sanatandharma #shalimarbagh #ranagurjeetsingh #kapurthala #Punjab
Tweet media one
Tweet media two
0
1
10
@RanaGurjeetS
Rana Gurjeet Singh
1 year
After months of hard work and patience, grew the crop by irrigating it with sweat & blood and nature wreaked havoc on the ripe crop, destroying all the hard work and hopes of the farmers. From time to time, such situations keep arising, (1/2)
Tweet media one
1
0
10
@RanaGurjeetS
Rana Gurjeet Singh
1 month
ਦਾ ਓਪਨ ਡੋਰ ਚਰਚ ਖੋਜੇਵਾਲ ਵਿਖੇ ਪਹੁੰਚ ਕੇ ਯਿਸੂ ਮਸੀਹ ਜੀ ਕੋਲੋਂ ਦੁਆਵਾਂ ਪ੍ਰਾਪਤ ਕੀਤੀਆਂ ਅਤੇ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਤੇ ਆਪਸੀ ਭਾਈਚਾਰਕ ਸਾਂਝ ਲਈ ਪ੍ਰਾਰਥਨਾ ਕੀਤੀ।
Tweet media one
Tweet media two
Tweet media three
Tweet media four
1
3
10
@RanaGurjeetS
Rana Gurjeet Singh
3 months
ਅੱਜ ਵਿਧਾਨ ਸਭਾ ਸੈਸ਼ਨ ਦੌਰਾਨ । #RanaGurjeetSingh #kapurthala #punjab #VidhanSabha
Tweet media one
1
0
10
@RanaGurjeetS
Rana Gurjeet Singh
10 months
ਭਾਰਤ ਮਾਂ ਦੇ ਵੀਰ ਸਪੂਤ ਅਮਰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੇ ਸਰਵ-ਉੱਚ ਬਲਿਦਾਨ ਨੂੰ ਦਿਲੋਂ ਸਲਾਮ। #shaheedudhamsingh #shaheedi #tribute #ranagurjeetsingh #mla #kapurthala #Punjab #politics #leader #Inc #indiannationalcongress #congress #politician #farmer #leadership #Punjab
Tweet media one
0
0
8
@RanaGurjeetS
Rana Gurjeet Singh
1 year
ਜਲੰਧਰ ਦੇ ਪਿੰਡ ਧੀਣਾ ਵਿਖੇ ਮਾਣਯੋਗ ਐਮ. ਸੀ. ਠਾਕੁਰ ਦਾਸ ਜੀ ਦਾ ਹਾਲ ਚਾਲ ਪੁੱਛਣ ਲਈ ਉਹਨਾਂ ਦੀ ਸਪੁੱਤਰੀ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ। ਮੈਂ ਪਰਮਾਤਮਾ ਅੱਗੇ ਉਹਨਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਅਰਦਾਸ ਕਰਦਾ ਹਾਂ। #jalandhar #MC #goodhealth #blessings #respect #ranagurjeetsingh #mla #kapurthala #Punjab
Tweet media one
0
1
9
@RanaGurjeetS
Rana Gurjeet Singh
11 months
Happy Birthday to the stalwart leader and distinguished politician, @kharge ji! Wishing you a day filled with joy, prosperity, and success. May you continue to inspire and lead with your remarkable expertise and wisdom.
Tweet media one
1
1
9
@RanaGurjeetS
Rana Gurjeet Singh
6 months
Congratulations to Sh. @revanth_anumula ji on his swearing-in as the Chief Minister of Telangana. Wishing him success in guiding the state towards unprecedented growth and prosperity! #RevanthReddy #TelanganaCM
0
0
9
@RanaGurjeetS
Rana Gurjeet Singh
7 months
ਹੋ ਸਕਦਾ ਹੈ ਕਿ ਸਰਕਾਰ ਰਾਜਨੀਤੀ ਕਰ ਰਹੀ ਹੋਵੇ ਪਰ ਰਾਜਾਂ ਵਿਚਕਾਰ ਕੋਈ ਵੈਰ ਨਹੀਂ ਪੈਣੇ ਚਾਹੀਦੇ। ਹਰਿਆਣਾ ਅਤੇ ਪੰਜਾਬ ਨੇ ਇਕੱਠੇ ਹੀ ਦਿੱਲੀ ਵਿਖੇ ਕਿਸਾਨ ਮੋਰਚਾ ਲਾਇਆ ਸੀ। #RanaGurjeetSingh #Kapurthala #Punjab
0
1
9
@RanaGurjeetS
Rana Gurjeet Singh
1 year
ਜ਼ਿਲ੍ਹਾ ਕਾਂਗਰਸ ਕਮੇਟੀ ਦਫ਼ਤਰ, ਜਲੰਧਰ ਵਿਖੇ ਜ਼ਿਮਨੀ ਚੋਣਾਂ ਦੇ ਸੰਬੰਧ ਵਿੱਚ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਮੌਜੂਦ ਸਨ।
Tweet media one
Tweet media two
Tweet media three
Tweet media four
1
1
9
@RanaGurjeetS
Rana Gurjeet Singh
1 year
तेरे में क्या हुनर है यह बताना ज़रूरी है, अगर तू ज़िंदा है, तो ज़िंदा नज़र आना ज़रूरी है। #SidhuMooseWala #JusticeForSidhuMoosewala #ranagurjeetsingh #mla #kapurthala #Punjab #politics #leader #Inc #indiannationalcongress
0
1
9
@RanaGurjeetS
Rana Gurjeet Singh
2 months
ਜਦੋਂ ਕੋਈ ਵੀ ਪਾਰਟੀ ਬਾਹਰਲੇ ਬੰਦਿਆਂ ਨੂੰ ਆਪਣੀ ਪਾਰਟੀ ਦਾ ਹਿੱਸਾ ਬਣਾਉਂਦੀ ਹੈ, ਉਸਦਾ ਕੋਈ ਫ਼ਾਇਦਾ ਨਹੀਂ ਹੁੰਦਾ। ਜੋ ਲੋਕ ਇੱਕ ਦਲ ਛੱਡਕੇ ਦੂਸਰੇ ਦਲ ਦਾ ਹਿੱਸਾ ਬਣ ਜਾਂਦੇ ਹਨ, ਉਹ ਸਾਰੀਆਂ ਪਾਰਟੀਆਂ ਦਾ ਨੁਕਸਾਨ ਹੀ ਕਰਦੇ ਹਨ। #RanaGurjeetSingh #kapurthala #punjab #leaders #politics #Elections2024
0
1
9
@RanaGurjeetS
Rana Gurjeet Singh
9 months
ਮੈਂ ਖੇਤੀ ਵੀ ਸਿਰੇ ਦੀ ਕੀਤੀ ਅਤੇ ਨਵੀਂ ਤਕਨੀਕ ਦੇ ਨਾਲ ਕੀਤੀ। ਮਾਲਕ ਇੰਨਾਂ ਮਿਹਰਬਾਨ ਰਿਹਾ ਕਿ ਜਿਸ ਵੀ ਕੰਮ ਨੂੰ ਹੱਥ ਪਾਇਆ ਲੋਕ ਮਗਰ-ਮਗਰ ਤੁਰਦੇ ਰਹੇ। #agriculture #farming #crops #hardwork #ranagurjeetsingh #mla #kapurthala #Punjab
0
1
9
@RanaGurjeetS
Rana Gurjeet Singh
8 months
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ @RahulGandhi ji #ShriHarimandirSahib #amritsar #Punjab
0
3
9
@RanaGurjeetS
Rana Gurjeet Singh
1 year
ਮਿਹਨਤ ਵੀ ਵੱਧ ਹੈ ਅਤੇ ਪੈਸੇ ਵੀ ਵੱਧ ਹੈ। #ranagurjeetsingh #shonkisardar #interview #farms #farmers #farming #waheguruji
0
4
9
@RanaGurjeetS
Rana Gurjeet Singh
3 months
ਅੱਜ ਪੰਜਾਬੀ ਬਾਗ਼ ਦੇ ਵਾਰਡ ਨੰਬਰ 17 ਵਿੱਖੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾ ਦੀਆਂ ਸੀਵਰੇਜ਼ ਨਾਲ ਸਬੰਧਿਤ ਮੁਸ਼ਕਿਲਾਂ ਨੂੰ ਜਲਦ ਹੀ ਹੱਲ ਕਰਨ ਸੰਬੰਧੀ ਗੱਲਬਾਤ ਕੀਤੀ। #RanaGurjeetSingh #kapurthala #punjab
2
2
9
@RanaGurjeetS
Rana Gurjeet Singh
6 months
ਸਾਡੀ ਬੱਲੇ ਬੱਲੇ ਰਹਿੰਦੀ ਸਰਕਾਰ ਕੋਈ ਹੋਵੇ। #RanaGurjeetSingh #Kapurthala #Punjab
2
2
9
@RanaGurjeetS
Rana Gurjeet Singh
1 year
Ensuring safe food for all is a global responsibility! On #WorldFoodSafetyDay2023 , let's join hands to safeguard our health, promote sustainable farming practices & demand transparent food supply chains. Together, we can create a safer, healthier & more delicious future for all!
Tweet media one
0
0
9
@RanaGurjeetS
Rana Gurjeet Singh
4 months
ਰਾਣਾ ਇੰਦਰ ਪ੍ਰਤਾਪ ਨੇ ਇੱਕ ਚੰਗੇ ਬੇਟੇ ਦਾ ਹਰੇਕ ਫਰਜ਼ ਅਦਾ ਕੀਤਾ ਹੈ, ਹਾਂ ਜ਼ਿੰਦਗੀ ਦੀ ਭੱਜ ਦੌੜ ਦੌਰਾਨ ਹੋ ਸਕਦਾ ਮੈ ਤੁਹਾਨੂੰ ਬਣਦਾ ਪਿਆਰ ਨਾ ਦੇ ਸਕਿਆ ਹੋਵਾ, ਸੋ ਅੱਜ ਆਪ ਜੀ ਦਾ ਜਨਮ ਦਿਨ ਹੈ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਅੱਗੇ ਬੇਨਤੀ ਹੈ ਕਿ ਤੁਹਾਡੀ ਲੰਮੀ ਉਮਰ ਹੋਵੇ ਅਤੇ ਪੰਜਾਬ ਦੀ ਸੇਵਾ ਤੁਹਾਡੇ ਹਿੱਸੇ ਆਵੇ ।
Tweet media one
1
1
9
@RanaGurjeetS
Rana Gurjeet Singh
1 month
ਲੋਕ ਸਭਾ ਚੋਣਾਂ ਹਲਕਾ ਸ੍ਰੀ ਤਰਨ ਤਾਰਨ ਦੇ ਵਾਰਡ ਨੰਬਰ 7 ਵਿੱਚ ਐਡਵੋਕੇਟ ਸ਼੍ਰੀ ਮਨੋਜ ਅਗਨੀਹੋਤਰੀ ਵੱਲੋਂ ਆਯੋਜਿਤ ਪ੍ਰੋਗਰਾਮ ‘ਚ ਲੋਕਾਂ ਨੂੰ ਸੰਬੋਧਿਤ ਕੀਤਾ। ਮੈਨੂੰ ਉਮੀਦ ਹੈ ਕਿ ਇਲਾਕਾ ਨਿਵਾਸੀ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ ਬਹੁਮਤ ਨਾਲ ਜਿਤਾਉਣਗੇ। #LokSabhaElection2024
Tweet media one
Tweet media two
Tweet media three
Tweet media four
2
1
9
@RanaGurjeetS
Rana Gurjeet Singh
1 year
Sikh courage and compassion shine bright! Gurjant Singh's turban becomes a life-saving tool, rescuing three drowning women. The spirit of service and sacrifice in Sikhi is awe-inspiring. Proud of this remarkable display of humanity! #SikhHeroes #ProudOfSikhi #Punjab #Sikh
0
2
9
@RanaGurjeetS
Rana Gurjeet Singh
1 month
47 ਪੈਲੇਸ, ਖੇਮਕਰਨ ਵਿਖੇ ਸ.ਸੁਖਪਾਲ ਸਿੰਘ ਭੁੱਲਰ ਸਾਬਕਾ ਐੱਮ.ਐੱਲ. ਏ. ਵੱਲੋਂ ਆਯੋਜਿਤ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਵਰਕਰਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਸ. ਕੁਲਬੀਰ ਸਿੰਘ ਜ਼ੀਰਾ, ਸ. ਹਰਮਿੰਦਰ ਸਿੰਘ ਗਿੱਲ (ਸਾਬਕਾ MLA) ਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
Tweet media one
Tweet media two
Tweet media three
Tweet media four
1
1
9
@RanaGurjeetS
Rana Gurjeet Singh
10 months
ਪਿੰਡ ਲੱਖਣ ਕਲਾਂ ਦੇ ਸਰਪੰਚ ਸਰਦਾਰ ਦੀਦਾਰ ਸਿੰਘ ਜੀ ਦਾ ਹਾਲ ਜਾਨਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਿਰਕਤ ਕੀਤੀ। ਮੈਂ ਪਰਮਾਤਮਾ ਅੱਗੇ ਉਹਨਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਅਰਦਾਸ ਕਰਦਾ ਹਾਂ। #sarpanch #lakhankalan #Pind #ranagurjeetsingh #mla #kapurthala #Punjab #politics #leader #Inc #indiannationalcongress
Tweet media one
Tweet media two
Tweet media three
1
0
9
@RanaGurjeetS
Rana Gurjeet Singh
1 year
ਆਪਣੇ ਦਫਤਰ ਏਕਤਾ ਭਵਨ, ਕਪੂਰਥਲਾ ਵਿਖੇ ਪ੍ਰਾਚੀਨ ਸ਼੍ਰੀ ਰਾਣੀ ਸਾਹਿਬਾ ਮੰਦਰ, ਕਪੂਰਥਲਾ ਵਿੱਚ ਹੋਣ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦਾ ਨਿਮੰਤਰਨ ਪੱਤਰ ਕਬੂਲਦੇ ਹੋਏ। ਇਸ ਮੌਕੇ ਸਮੂਹ ਸੰਗਤ ਨੂੰ ਵੱਡੀ ਗਿਣਤੀ ਵਿੱਚ ਮੌਜੂਦ ਰਹਿਣ ਅਤੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਇਸ ਕਥਾ ਵਿੱਚ ਭਾਗ ਲੈਣ ਲਈ ਬੇਨਤੀ ਕਰਦਾ ਹਾਂ। #invitation #katha
Tweet media one
Tweet media two
0
0
8
@RanaGurjeetS
Rana Gurjeet Singh
1 year
ਕੁੱਲ ਦੁਨੀਆਂ ਵਿੱਚ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। #guruhargobindsahibji #janamdiwas #birthanniversary
Tweet media one
0
0
8
@RanaGurjeetS
Rana Gurjeet Singh
25 days
ਲੋਕ ਸਭਾ ਚੋਣ ਪ੍ਰਚਾਰ ਤਹਿਤ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾਂ ਵਿਖੇ ਇਕੱਠ ਨੂੰ ਸੰਬੋਧਨ ਕੀਤਾ। ਪਿੰਡ ਵਾਸੀਆਂ ਨੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਆਪਣਾ ਇੱਕ-ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾਉਣ ਦਾ ਪੂਰਨ ਭਰੋਸਾ ਦਿੱਤਾ।
Tweet media one
Tweet media two
Tweet media three
Tweet media four
0
2
8
@RanaGurjeetS
Rana Gurjeet Singh
8 months
Today, we pay tribute to Dr. A. P. J. Abdul Kalam ji, the "People's President," on his birth anniversary, celebrating his enduring conviction in the influence of aspirations and unwavering diligence, which continues to ignite the spirit of millions. #APJAbdulKalam
Tweet media one
0
2
8
@RanaGurjeetS
Rana Gurjeet Singh
1 year
ਦਿੱਲੀ ਦਾ ਤਖ਼ਤ ਪੁੱਟ ਕੇ ਲਿਆਉਣ ਵਾਲੇ ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਜਨਮ ਦਿਹਾੜੇ ਦੀਆਂ ਸਮੁੱਚੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਲੱਖ ਲੱਖ ਵਧਾਈਆਂ। #JassaSinghRamgarhia #birthanniversary
Tweet media one
0
1
8
@RanaGurjeetS
Rana Gurjeet Singh
1 year
ਜ਼ਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ‘ਸਰਹਿੰਦ ਫ਼ਤਿਹ ਦਿਵਸ’ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਇਤਿਹਾਸਕ ਘਟਨਾਕ੍ਰਮ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਮੂਹ ਸਾਥੀਆਂ ਨੂੰ ਸਨਿਮਰ ਸਤਿਕਾਰ। #SirhindFatehDiwas #BabaBandaSinghBahadur #victory #mubarak #ranagurjeetsingh #mla #kapurthala #Punjab
Tweet media one
0
1
8
@RanaGurjeetS
Rana Gurjeet Singh
1 year
ਨਿਮਰਤਾ ਅਤੇ ਉਪਕਾਰ ਦੀ ਮੂਰਤ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਬੇਅੰਤ ਮੁਬਾਰਕਾਂ। #GuruArjanDevji #prakashdihada #mubarak #5thguru
Tweet media one
0
0
8
@RanaGurjeetS
Rana Gurjeet Singh
1 year
ਆਪਣੇ ਦਫਤਰ ਏਕਤਾ ਨਿਵਾਸ, ਕਪੂਰਥਲਾ ਵਿਖੇ ਹਲਕਾ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਯਕੀਨ ਦਵਾਇਆ। #ektabhawan #kapurthala #constituency #issues #discussed #ranagurjeetsingh #mla #kapurthala #Punjab
Tweet media one
Tweet media two
0
0
8
@RanaGurjeetS
Rana Gurjeet Singh
4 months
ਕਪੂਰਥਲਾ ਸ਼ਹਿਰ ਨਿਵਾਸੀਆਂ ਨੂੰ ਸਾਰੀਆਂ ਸਹੂਲਤਾਂ ਦੇਣ ਲਈ ਵਿਧਾਇਕ ਹੋਣ ਦਾ ਫ਼ਰਜ਼ ਨਿਭਾਉਂਦਿਆਂ ਵਾਰਡ ਨੰ: 19 ਔਜਲਾ ਫਾਟਕ, ਵਾਰਡ ਨੰ: 37 ਅਤੇ 38 ਸੰਗਤਪੁਰਾ ਮੁਹੱਲਾ ਵਿਖੇ ਜਾਮ ਸੀਵਰੇਜ ਨੂੰ ਠੀਕ ਕਰਨ ਲਈ ਜੈਟਿੰਗ ਮਸ਼ੀਨ, ਸੈਕਸ਼ਨ ਪੰਪ ਅਤੇ ਪਾਣੀ ਚੁੱਕਣ ਵਾਲੇ ਪੰਪ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਵਾਰਡ ਨੰ: 21 ਵਿੱਚੋਂ ਸੀਵਰੇਜ ਨੂੰ
Tweet media one
Tweet media two
Tweet media three
Tweet media four
0
3
8
@RanaGurjeetS
Rana Gurjeet Singh
1 year
ਸਾਡੇ ਪਿੰਡਾਂ ਦੇ ਲੋਕ ਬਹੁਤ ਮਿਹਨਤ ਮੁਸ਼ੱਕਤ ਕਰਦੇ ਹਨ। ਕੱਲ ਆਪਣੇ ਹਲਕਾ ਕਪੂਰਥਲਾ ਵਿਖੇ ਕਿਸਾਨ ਵੀਰਾਂ ਦੇ ਨਾਲ ਮੇਲਜੋਲ ਕਰਦਿਆਂ ਇੱਕ 80 ਸਾਲਾ ਬਜ਼ੁਰਗ ਦੇ ਨਾਲ ਮੁਲਾਕਾਤ ਹੋਈ। ਜਿਨ੍ਹਾਂ ਦੇ ਹੱਥਾਂ ਦੀ ਹਾਲਤ ਲਗਾਤਾਰ ਖੇਤੀ ਅਤੇ ਮਿਹਨਤ ਵਿੱਚ ਰੁੱਝੇ ਹੋਣ ਕਾਰਨ ਕਾਫੀ ਖਰਾਬ ਹੋ ਚੁੱਕੀ ਸੀ। ਹੋਰ ਕਾਰਨਾਂ ਕਰਕੇ ਕਈ ਵਾਰ ਅਸੀਂ ਸਿਹਤ (1/2)
Tweet media one
Tweet media two
1
0
8
@RanaGurjeetS
Rana Gurjeet Singh
8 months
Historic victory for India on the hockey field! The team secured a resounding 5-1 win at the Asian Games, showcasing their incredible talent and determination. Heartfelt congratulations to our champions! @TheHockeyIndia #IndiaAtAG22 #AsianGames23 #Hockey
Tweet media one
1
1
8
@RanaGurjeetS
Rana Gurjeet Singh
1 year
ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਵਾਪਰੇ ਸ਼ਹੀਦੀ ਸਾਕੇ ਦੇ ਸਮੂਹ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਲੱਖ-ਲੱਖ ਪ੍ਰਣਾਮ। #PauntaSahib #saka #pranam
Tweet media one
0
0
8