ਮੰਨੂੰ (MANNU)🙌 Profile Banner
ਮੰਨੂੰ (MANNU)🙌 Profile
ਮੰਨੂੰ (MANNU)🙌

@kaur_manjeett

3,045
Followers
1,001
Following
2,336
Media
45,015
Statuses

ਮੇਰਾ ਪਹਿਲਾਂ ਫਰਜ਼ ਕਿਸਾਨਾਂ ਅਤੇ ਪੰਜਾਬ ਲਈ ਅਵਾਜ ਉਠਾਉਣਾ ਹੈ। ਨਾ ਕਿ ਕਿਸੇ ਧਰਮ ਪਿੱਛੇ ਲੜਨਾ

Punjab, India
Joined May 2021
Don't wanna be here? Send us removal request.
Pinned Tweet
@kaur_manjeett
ਮੰਨੂੰ (MANNU)🙌
4 months
ਵੱਖ-ਵੱਖ ਜ਼ਿਲਿਆਂ ਚ ਆਏ ਕਿਸਾਨਾਂ ਦੇ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ... ਕਿਸਾਨ ਖੋਹਣਾ ਨਹੀ ਖੁਆਉਣਾ ਜਾਣਦੇ ਨੇ ❤️ #FarmersProtest2024 #FarmersProtest
26
375
972
@kaur_manjeett
ਮੰਨੂੰ (MANNU)🙌
4 months
किसान जो शांति से अपनी मांगे रखना चाहते थे लेकिन इस लोकतांत्रिक देश में किसानों को अतिवादियों से कम नहीं समझा जा रहा जिसकी गवाही भर रहा है यह वीडियो #FarmersProtest #farmerprotests2024 Shame on u @mlkhattar @narendramodi @BJP4India
86
940
1K
@kaur_manjeett
ਮੰਨੂੰ (MANNU)🙌
6 months
ਰੋਡ ਕਿਨਾਰੇ ਬੈਠੇ , ਕੁਝ ਨਾ ਕੁਝ ਵੇਚਣ ਵਾਲਿਆਂ ਤੋਂ ਵੀ ਕੁਝ ਖ਼ਰੀਦ ਲਿਆ ਕਰੋ ਦੋਸਤੋ ਇਹ ਰੋਟੀ ਲਈ ਕੰਮ ਕਰਦੇ ਨੇ ਅਮੀਰ ਹੋਣ ਲਈ ਨਹੀ...😔😔 #waheguruji
14
138
720
@kaur_manjeett
ਮੰਨੂੰ (MANNU)🙌
2 years
In seven years, the country's GDP fell like a man falling from a flying helicopter. #मोदी_जहां_सर्वनाश_वहां
Tweet media one
7
1K
509
@kaur_manjeett
ਮੰਨੂੰ (MANNU)🙌
2 years
714 farmers were martyred during the peasant agitation, the government has not yet compensated their families. The farmer's killer @ajaymishrteni was not arrested. #BoycottModi
Tweet media one
43
388
502
@kaur_manjeett
ਮੰਨੂੰ (MANNU)🙌
7 months
ਵੱਡੀ ਖ਼ਬਰ- ਭਾਈ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਕੋਰਟ ਤੋਂ ਬਰੀ, ਸਾਬਕਾ ਸੀਐੱਮ ਬੇਅੰਤ ਸਿੰਘ ਦੇ ਕਤਲ ਦਾ ਸੀ ਦੋਸ਼ #punjab #sikh #ReleaseSikhPrisoners
Tweet media one
24
125
483
@kaur_manjeett
ਮੰਨੂੰ (MANNU)🙌
1 year
10 ਹਜ਼ਾਰ ਕਲਾਕਾਰ ਆ ਪੰਜਾਬ ਚ , ਇਕ ਵੀ ਪਿੰਡ ਚ ਰਹਿੰਦਾ ਹੋਵੇ ਤਾਂ ਦੱਸੋ ? #SidhuMooseWala
5
118
480
@kaur_manjeett
ਮੰਨੂੰ (MANNU)🙌
1 year
ਗੋਰੀਆਂ ਵੀ ਫੈਨ ਜੱਟ @iSidhuMooseWala ਦੀਆਂ ਮਾਰਦੀਆਂ ਪੱਟਾਂ ਤੇ ਥਾਪੀਆਂ ਦਿਲ ਦਾ ਨਹੀ ਮਾੜਾ ਸਿੱਧੂ ਮੂਸੇਵਾਲਾ #SidhuMooseWala #JusticeForSidhuMooseWala
8
105
453
@kaur_manjeett
ਮੰਨੂੰ (MANNU)🙌
2 years
Don't forget the martyrdom of 700+ farmers. #NoVoteToBJP
Tweet media one
19
401
429
@kaur_manjeett
ਮੰਨੂੰ (MANNU)🙌
1 year
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਿੰਦਾ ਬੱਧਨੀ 'ਤੇ ਮਾਂ ਸਮੇਤ ਹਮਲਾ,ਅਣਪਛਾਤਿਆਂ ਨੇ ਮਾਰੀਆਂ ਗੋਲੀਆਂ, ਮਾਂ ਦੀ ਮੌਤ ਹੁਣ ਵੀ ਸਵਾਲ ਨਾ ਕਰੀਏ ਕਾਨੂੰਨ ਵਿਵਸਥਾ ਤੇ ? @DGPPunjabPolice @PunjabGovtIndia @BhagwantMann @meet_hayer @PunjabPoliceInd ਲੋਕ ਅਪਣੇ ਘਰ ਚ ਵੀ ਸੁਰੱਖਿਅਤ ਨਹੀ
40
193
412
@kaur_manjeett
ਮੰਨੂੰ (MANNU)🙌
1 year
12 ਵਜੇ ਦਾ ਇਤਿਹਾਸ ਵੀ ਮਿਲੇਗਾ ਇਸ ਫਿਲਮ ਵਿੱਚ @thekiranbedi ਮੈਡਮ ਤੁਸੀ ਵੀ ਜ਼ਰੂਰ ਦੇਖਣਾ #Mastaney
5
137
350
@kaur_manjeett
ਮੰਨੂੰ (MANNU)🙌
11 months
ਕਹਿੰਦੇ ਤੂੰ ਸਭ ਦਾ ਹੋਇਆ ਪਰ ਤੇਰਾ ਕੋਈ ਨਾ ਹੋਇਆ ਪੰਜਾਬ ਸਿਆਂ ਪਰ ਪੰਜਾਬ ਨੂੰ ਕਿਸੇ ਦੀ ਮਦਦ ਦੀ ਲੋੜ ਹੀ ਨਹੀ ਜਿਹੜੇ ਪੂਰੀ ਦੁਨੀਆ ਦੇ ਲੋੜਵੰਦਾ ਦੀ ਮਦਦ ਕਰਦੇ ਨੇ ਬਾਬਾ ਨਾਨਕ ਆਪ ਉਹਨਾ ਦਾ ਹੱਥ ਫੜਦਾ ਹੈ ਦੇਖੋ ਅੱਜ ਥਾਂ ਥਾਂ ਬਾਬੇ ਨਾਨਕ ਦਾ ਲੰਗਰ ਲੱਗਿਆਂ ਹੋਇਆ ਬਾਬਾ ਜੀ ਮਿਹਰ ਕਰਨਾ ਪੰਜਾਬ ਤੇ🙏🏻🙏🏻 #PrayForPunjab
10
134
347
@kaur_manjeett
ਮੰਨੂੰ (MANNU)🙌
11 months
ਵਾਹਿਗੁਰੂ ਜੀ ਇਹੋ ਜਿਹੀ ਕੁਦਰਤ ਦੀ ਕਰੋਪੀ ਮੁੜ ਕਦੇ ਨਾ ਆਵੇ 🙏🏻🙏🏻 ਕੋਈ ਗਲਤੀ ਹੋਈ ਹੈ ਤਾਂ ਮੁਆਫ ਕਰ ਦਿਓ ਗਰੀਬਾਂ ਨੂੰ ਹੋਰ ਦੁੱਖ ਨਾ ਦਿਓ💔🙏🏻 #PrayForPunjab #PunjabFloods
16
171
324
@kaur_manjeett
ਮੰਨੂੰ (MANNU)🙌
4 months
चंडीगढ़ में भी धारा 144 लागू की गई है इतनी तानाशाही किसके के कहने पर? @narendramodi @mlkhattar #FarmersProtest #FarmersProtest2024
24
215
334
@kaur_manjeett
ਮੰਨੂੰ (MANNU)🙌
2 years
Prime Minister of India Narendra Modi should be saluted with 21 guns which are leading the country to ruin in the name of religion. #मोदी_जहां_सर्वनाश_वहां
Tweet media one
2
644
293
@kaur_manjeett
ਮੰਨੂੰ (MANNU)🙌
11 months
ਵਾਹਿਗੁਰੂ ਮਿਹਰ ਕਰਨਾ🙏🏻🙏🏻 #PrayForPunjab
5
83
300
@kaur_manjeett
ਮੰਨੂੰ (MANNU)🙌
2 years
Dock media is ruining the country. Shame on you. #GodiMedia_DeshVirodhi
Tweet media one
10
235
279
@kaur_manjeett
ਮੰਨੂੰ (MANNU)🙌
11 months
ਕਿਸੇ ਵੀ ਸਟੇਟ ਚ ਹੜ੍ਹ ਆਉਂਦੇ ਤਾਂ ਪੰਜਾਬੀ ਲੰਗਰ ਦੀ ਸੇਵਾ ਕਰਦੇ ਫਸੇ ਹੋਏ ਲੋਕਾਂ ਦਾ ਰਿਸਕਿਊ ਕਰਦੇ ਕਈ ਜਾਨਾ ਬਚਾਉਦੇ ਪੰਜਾਬ ਦੇ ਪਾਣੀ ਤੇ ਬੁਰੀ ਨਜ਼ਰ ਰੱਖਣ ਵਾਲੀ ਕੇਂਦਰ ਸਰਕਾਰ ਜਾਂ ਕਿਸੇ ਹੋਰ ਸਟੇਟ ਵੱਲੋ ਕੋਈ ਮਦਦ ਦੀ ਪੇਸ਼ਕਸ਼ ਨਹੀ ਆਈ ਪੰਜਾਬੀ ਹੀ ਪੰਜਾਬ ਨੂੰ ਬਚਾ ਸਕਦੇ ਨੇ #PrayForPunjab
6
144
277
@kaur_manjeett
ਮੰਨੂੰ (MANNU)🙌
1 year
ਇਹੋ ਜਿਹੀਆਂ ਬੇਅਦਬੀਆਂ ਕਦੇ ਬਰਦਾਸ਼ਤ ਨਹੀ ਹੋਣਗੀਆਂ @DGPPunjabPolice @CMOPb @BhagwantMann @PunjabPoliceInd ਇਸ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। #punjab
47
112
270
@kaur_manjeett
ਮੰਨੂੰ (MANNU)🙌
4 months
ਪੰਜਾਬ ਦੇ ਤਿੰਨ ਜ਼ਿਲਿਆਂ ਸ਼੍ਰੀ ਫਤਹਿਗੜ੍ਹ ਸਾਹਿਬ, ਸੁਨਾਮ , ਸੰਗਰੂਰ ਚ ਇੰਟਰਨੈੱਟ ਕੁਨੈਕਸ਼ਨ ਬੰਦ ਕਰ ਦਿੱਤਾ ਗਿਆ ਇਹ ਡਰੀ ਹੋਈ ਸਰਕਾਰ ਹੋਰ ਕੁਝ ਨਹੀ ਕਰ ਸਕਦੀ #FarmersProtest #FarmersProtest2
7
163
273
@kaur_manjeett
ਮੰਨੂੰ (MANNU)🙌
10 months
ਕਾਲੀਆਂ ਐਨਕਾਂ😎 ਆਈ ਫਲੂ ਹੋਇਆ @PunjabPoliceInd ? ਕੋਈ ਮੈਨੂੰ ਦੱਸ ਸਕਦਾ ਇਹ ਗੈਗਸਟਰ ਹੈ ਜਾਂ ਫਿਰ ਕੋਈ celebrity? ਅਜਿਹਾ ਨਹੀ ਲੱਗਦਾ ਕਿ ਇਹ ਕੋਈ celebrity ਹੋਵੇ ਤੇ ਆਸ ਪਾਸ ਭਾਰੀ ਸੁਰੱਖਿਆ ਮਿਲੀ ਹੋਈ ਹੋਵੇ। ਕਦੇ celebrity ਵਾਂਗ ਇੰਟਰਵਿਊ ਤੇ ਕਦੇ ਉਹਨਾਂ ਵਾਂਗ haircut But when will #SidhuMoosewala get justice?
28
127
260
@kaur_manjeett
ਮੰਨੂੰ (MANNU)🙌
5 months
ਇਕ ਮਾਲਕ ਦੇ ਬੱਚੇ ਹਾਂ ਕੀ ਸਰਦਾਰ ਤੇ ਕੀ ਮਹੁੰਮਦ.. ❤️❤️❤️❤️ #sikh #Punjab #Sardarji #Respect
16
45
266
@kaur_manjeett
ਮੰਨੂੰ (MANNU)🙌
11 months
ਕਹਿੰਦੇ ਜਦੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਕਿਸਾਨਾਂ ਦੀ ਫਸਲ ਚੰਗੀ ਨਹੀ ਹੋਈ ਸੀ ਕਾਲ ਪੈ ਗਿਆ ਸੀ ਉਦੋ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦਿੱਤਾ ਸੀ ਕਿ ਸਾਰੇ ਗੋਦਾਮ ਲੋਕਾਂ ਲਈ ਖੋਲ੍ਹ ਦਿੱਤੇ ਜਾਣ ਤੇ ਰਾਤ ਨੂੰ ਗਲੀਆਂ ਚ ਭੇਸ ਬਦਲ ਕੇ ਲੋਕਾਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਇਕ ਬਜ਼ੁਰਗ ਔਰਤ ਦੀ ਕਣਕ ਦੀ ਬੋਰੀ ਆਪ ਚੁੱਕ ਕੇ ਉਸ ਘਰ ਛੱਡ ਕੇ
6
104
252
@kaur_manjeett
ਮੰਨੂੰ (MANNU)🙌
2 years
When such incidents occur, the eye of the person in whom humanity is alive weeps. Be a woman, this kind of treatment of a woman takes our society back 100 years. #JusticeForDelhiRapeVictim
12
216
235
@kaur_manjeett
ਮੰਨੂੰ (MANNU)🙌
1 year
ਜ਼ਮੀਨ ਐਕਵਾਇਰ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਸ ਨੇ ਜਿਸ ਤਰਾ ਦੀ ਕਾਰਵਾਈ ਕੀਤੀ ਉਹ ਸਹੀ ਹੈ ? ਔਰਤਾਂ ਦੇ ਉਪਰ ਪੁਲਿਸ ਦੀ ਇਹ ਤਸ਼ੱਦਦ ਭਰੀ ਤਸਵੀਰ ਸਾਹਮਣੇ ਆਈ ਉਹ ਸਹੀ ਹੈ @BhagwantMann ? @PunjabPoliceInd ਕੀ ਹੁਣ ਪੁਲਿਸ ਔਰਤਾਂ ਦੇ ਉਪਰ ਇਸ ਤਰਾ ਤਸ਼ੱਦਦ ਢਾਹੇਗੀ ? ਪੁਲਿਸ ਦੀ ਇਹ ਗੁੰਡਾਗਰਦੀ ਕਰਨ ਦੀ ਘਟਨਾ ਨਿੰਦਣਯੋਗ ਹੈ।
16
145
231
@kaur_manjeett
ਮੰਨੂੰ (MANNU)🙌
11 months
ਇਹ ਨੇ ਦੁਬਈ ਦੇ ਬਿਜਨੈੱਸਮੈਨ DR.S.P ਓਬਰਾਏ ਜੀ ,S.P ਓਬਰਾਏ ਜੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਚ ਆਏ ਹੜਾ ਵਿੱਚ ਜੇਕਰ ਕਿਸੇ ਪਰਿਵਾਰ ਦਾ ਘਰ ਡਿੱਗ ਗਿਆ ਤਾਂ ਉਹ ਉਸ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦੇਣਗੇ, ਘਰਾਂ ਲਈ 10 ਕਰੋੜ ਖਰਚ ਕਰਨਗੇ ਆਓ ਇਸ ਇਨਸਾਨ ਦੀ ਇਨਸਾਨੀਅਤ ਦੀ ਮਿਸਾਲ ਨੂੰ ਪੂਰੇ ਪੰਜਾਬ ਨਾਲ ਸ਼ੇਅਰ ਕਰੀਏ #PunjabFloods
Tweet media one
14
90
228
@kaur_manjeett
ਮੰਨੂੰ (MANNU)🙌
1 year
ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ, ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਰੋਰ ਦੇ ਨੇ ਅੱਖਰ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ ! ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ! ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ! #ਮਾਂ_ਬੋਲੀ_ਪੰਜਾਬੀ #ਪੰਜਾਬੀ #ਪੰਜਾਬ
3
82
228
@kaur_manjeett
ਮੰਨੂੰ (MANNU)🙌
1 year
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥ ਬਲਿਹਾਰੀ ਕੁਦਰਤ ਵੱਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ............. ❤️❤️❤️🦚🦚🦚 #Nature
9
52
219
@kaur_manjeett
ਮੰਨੂੰ (MANNU)🙌
1 year
ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਨਾਲ ਨਾਲ ਕਿਸਾਨਾਂ ਤੇ ਲਾਠੀਚਾਰਜ ਕੀਤੀਆ ਬੇਹੋਸ਼ ਹੋਈਆਂ ਬਜ਼ੁਰਗ ਮਾਤਾਵਾਂ ਨੂੰ ਪੈਰਾਂ ਵਿੱਚ ਰੋਲਿਆ @BhagwantMann @AAPPunjab @PunjabGovtIndia ਆਖਿਰਕਾਰ @PunjabPoliceInd ਕਿਸਦੇ ਕਹਿਣ ਤੇ ਇਹ ਹਰਕਤ ਕਰ ਰਹੀ ਹੈ ?
@AAPPunjab
AAP Punjab
1 year
दिल्ली पुलिस ने की मनीष सिसोदिया जी का गला पकड़ने की कोशिश! किसके कहने पर दिल्ली पुलिस ऐसी हरकत कर रही है? मोदी सरकार की तानाशाही पूरा देश देख रहा है।
106
216
481
8
131
222
@kaur_manjeett
ਮੰਨੂੰ (MANNU)🙌
6 months
ਅੱਜ ਪੂਰੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਚੱਲ ਰਹੀ Cm ਮਾਨ ਦੀ ਬੇਟੀ ਦੀ ਕੀ ਇਸ ਤਰਾਂ ਦੀ ਰਾਜਨੀਤੀ ਪੰਜਾਬ ਨੂੰ ਅੱਗੇ ਲੈ ਕੇ ਜਾਏਗੀ? @bsmajithia sir ਕੀ ਅੱਜ ਦੀ PC ਤੋ ਬਾਅਦ ਪੰਜਾਬ ਦਾ ਵਿਕਾਸ ਹੋਵੇਗਾ? ਨਿੱਜੀ life ਚ ਦਖ਼ਲ ਦੇਣ ਤੋਂ ਇਲਾਵਾ ਕੋਈ ਹੋਰ ਮੁੱਦੇ ਨਹੀਂ ਪੰਜਾਬ ਦੇ ? #Punjab
Tweet media one
72
41
223
@kaur_manjeett
ਮੰਨੂੰ (MANNU)🙌
2 years
Would you like to vote for the party which is protecting the farmers' killers? #Vote4FarmersRights
Tweet media one
10
161
206
@kaur_manjeett
ਮੰਨੂੰ (MANNU)🙌
2 years
No more modi & bjp #BoycottModi
Tweet media one
7
169
200
@kaur_manjeett
ਮੰਨੂੰ (MANNU)🙌
1 year
ਇਹ ਕਿਹੜੀ ਫਸਲ ਆ ਸਹੀ ਦੱਸਣ ਵਾਲੇ ਨੂੰ ਮੇਰੇ ਵੱਲ ਇਕ 🍬 ਮਿਲੇਗੀ #farmers #crop
Tweet media one
39
22
210
@kaur_manjeett
ਮੰਨੂੰ (MANNU)🙌
10 months
ਕਿਸਾਨਾਂ ਨੂੰ ਰੋਕਣ ਲਈ Usma toll plaza NH-54 ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸਵਾਲ ਇਹੀ ਹੈ @PunjabGovtIndia ਤੋਂ ਕਿ ਕੀ ਉਹਨਾਂ ਨੂੰ ਵੀ ਲੱਗਦਾ ਇਹ ਅੱਤਵਾ**ਦੀ ਨੇ ? ਵੱਧ ਤੋਂ ਵੱਧ ਕਿਸਾਨ ਵੀਰ Usma toll plaza ਕੋਲ ਪਹੁੰਚਣ #22_ को_चंडीगढ़_चलो #Farmersprotest @BhagwantMann
4
119
208
@kaur_manjeett
ਮੰਨੂੰ (MANNU)🙌
2 years
ਤੁਸੀ ਅੰਗ੍ਰੇਜੀ ਚ ਕਿਹੜਾ ਪੰਜਾਬ ਲਿਖਣਾ ਪਸੰਦ ਕਰੋਗੇ ?
23
65
194
@kaur_manjeett
ਮੰਨੂੰ (MANNU)🙌
4 months
ਮੋਰਚਾ ਫਤਿਹ ਕਰਕੇ ਹਿੱਲਾਗੇ ਇਹੀ ਬਜ਼ੁਰਗ ਸਾਡਾ ਹੌਸਲਾ ਨੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ #FarmerProtest2024 #FarmerProtest
16
102
209
@kaur_manjeett
ਮੰਨੂੰ (MANNU)🙌
11 months
ਕਹਿੰਦੇ ਇਹ ਤਾਂ ਬਾਈ ਜੀ ਅਸੀ ਬੇਸ਼ਰਮੀ ਤੇ ਢੀਠ ਪੁਣੇ ਨਾਲ ਹੱਸ ਰਹੇ ਹਾਂ ਸਾਡੇ ਤੋਂ ਤਾਂ 08 ਦਿਨ ਰੋਟੀ ਨਹੀ ਖਾਂਧੀ ਜਾਣੀ ਵਾਹਿਗੁਰੂ ਦੀ ਮਿਹਰ ਹੈ ਕੇ ਟੁੱਟਣ ਨਹੀ ਦਿੰਦਾ ਪੰਜਾਬ ਨੂੰ🙏🏻 #PunjabFloods #PrayForPunjab
2
103
198
@kaur_manjeett
ਮੰਨੂੰ (MANNU)🙌
1 year
ਤੂੰ ਕੀ ਜਾਣੇ ਯਾਰ ਅਮੀਰਾ... ਰੋਟੀ ਬੰਦਾ ਖਾ ਜਾਂਦੀ ਏ.. 🙏🙏 #ZiraSanjhaMorcha
Tweet media one
15
75
193
@kaur_manjeett
ਮੰਨੂੰ (MANNU)🙌
11 months
ਸਭ ਲਈ ਦਿਲੋ ਅਰਦਾਸ ਕਰਨ ਵਾਲੇ ਪੰਜਾਬ ਬਾਰੇ ਪਤਾ ਨਹੀ ਲੋਕ ਕਿਵੇ ਬੁਰਾ ਸੋਚ ਲੈਂਦੇ ਨੇ #PunjabFloods #PrayForPunjab
5
80
192
@kaur_manjeett
ਮੰਨੂੰ (MANNU)🙌
11 months
ਵਾਹਿਗੁਰੂ ਜੀ ਇਸੇ ਤਰਾ ਲੰਗਰ ਚ ਬਰਕਤ ਬਰਕਰਾਰ ਰੱਖਣਾ ਤਾਂ ਜੋ ਕੋਈ ਜਾਨਵਰ ਵੀ ਭੁੱਖ ਨਾਲ ਨਾ ਮਰੇ 🙏🏻🙏🏻 #PrayForPunjab
1
85
193
@kaur_manjeett
ਮੰਨੂੰ (MANNU)🙌
4 months
ਅੱਜ ਫਿਰ ਬੈਰੀਗੇਟਿੰਗ ਦੇ ਨਾਲ ਨਾਲ ਸਰਕਾਰ ਦਾ ਹੰਕਾਰ ਟੁੱਟੇਗਾ #FarmersProtest #FarmersProtest2024 @narendramodi @mlkhattar
4
107
197
@kaur_manjeett
ਮੰਨੂੰ (MANNU)🙌
4 months
ਅੰਬਾਲਾ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨਾਂ ਦੇ ਉਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਇਹ ਕਿਸਾਨ ਨੇ ਕੋਈ ਅੱਤਵਾਦੀ ਨਹੀ @narendramodi @mlkhattar #FarmersProtest2024 #FarmerProtest
10
124
195
@kaur_manjeett
ਮੰਨੂੰ (MANNU)🙌
1 year
ਹੱਕ ਸੱਚ ਤੇ ਪਹਿਰਾ ਦਿੰਦੇ ਰਹਿਣਾ ਠੋਕ ਕੇ ਡਰਨ ਡਰਾਉਣ ਵਾਲੀ ਨੀਤੀ ਨਹੀ ਸਾਡੀ ਕਿਤਾਬ ਵਿੱਚ @BhagwantMann @AAPPunjab @PunjabGovtIndia @CMOPb #ZiraSanjhaMorcha #MSPLawForCrops
2
87
180
@kaur_manjeett
ਮੰਨੂੰ (MANNU)🙌
1 year
ਲੋਕਾਂ ਨੂੰ ਬੰਦਾ ਕਿੰਨੀ ਵਾਰ ਸਮਝਾਏ ? ਆਪਣੇ ਅੱਖੀ ਹੀ ਦੇਖ ਲਓ ਸਬੂਤ ਸਾਹਮਣੇ ਪਿਆ #Punjab
Tweet media one
18
43
176
@kaur_manjeett
ਮੰਨੂੰ (MANNU)🙌
11 months
ਪੰਜਾਬ ਦਾ ਪਾਣੀ ਸਿਰਫ਼ ਹੜ੍ਹਾਂ ਦੇ ਸਮੇ ਹੀ ਪੰਜਾਬ ਦਾ ਹੁੰਦਾ ਹੈ #PunjabFloods #PrayForPunjab
3
56
176
@kaur_manjeett
ਮੰਨੂੰ (MANNU)🙌
2 years
Don't give @narendramodi another chance now #BoycottModi
Tweet media one
10
179
157
@kaur_manjeett
ਮੰਨੂੰ (MANNU)🙌
8 months
40 ਸਾਲ ਪਹਿਲਾਂ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਪੀੜ੍ਹਤ ਪਰਿਵਾਰ ਅੱਜ ਵੀ ਇਨਸਾਫ ਦੀ ਕਰ ਰਹੇ ਨੇ ਉਡੀਕ .....! #punjab #NeverForget1984 #SikhMassacre1984
6
83
170
@kaur_manjeett
ਮੰਨੂੰ (MANNU)🙌
11 months
ਭਾਵੇ ਬੱਚਿਆਂ ਨੂੰ ਪਤਾ ਹੋਵੇ ਜਾਂ ਨਾ ਜਦੋ ਮਾਂ-ਪਿਓ ਰੋਂਦਾ ਤਾਂ ਔਲਾਦ ਵੀ ਜਰੂਰ ਰੋਂਦੀ ਕੋਈ ਸਾਹਮਣੇ ਰੋਂਦਾ ਤੇ ਕੋਈ ਓਹਲੇ 💔😭😭 #PrayForPunjab #PunjabFloods
3
71
161
@kaur_manjeett
ਮੰਨੂੰ (MANNU)🙌
1 year
.. @puneet_sahani ਜਵਾਬ ਨਹੀ ਸੀ ਸਪੇਸ ਛੱਡ ਕੇ ਭੱਜ ਗਏ ? ਜਵਾਬ ਨਹੀ ਸੀ ਸਪੀਕਰ ਤੋਂ ਹਟਾ ਦਿੱਤਾ ? ਮੈਦਾਨ ਛੱਡ ਕੇ ਨਹੀ ਭੱਜੀ ਦਾ ਕਾਕਾ😂😂😂 #AndhBhakt
Tweet media one
25
62
153
@kaur_manjeett
ਮੰਨੂੰ (MANNU)🙌
1 year
ਫ੍ਰੀ ਦੇ ਚੱਕਰ ਚ ਹਮੇਸ਼ਾਂ ਲੜਾਈ ਝਗੜੇ ਹੁੰਦੇ ਹੀ ਆ ਮੇਰੀ ਬੇਨਤੀ ਹੈ @CMOPb @PunjabGovtIndia @Laljitbhullar ਨੂੰ ਬੱਸਾਂ ਦਾ ਕਰਾਇਆ ਫਿਰ ਤੋਂ ਸ਼ੁਰੂ ਕੀਤਾ ਜਾਵੇ ਜਾਂ ਇਸਨੂੰ ਅੱਧਾ ਕਰ ਦਿਓ ਤੇ ਬਜ਼ੁਰਗ ਮਾਤਾਵਾਂ ਲਈ ਫ੍ਰੀ ਹੀ ਰਹਿਣ ਦਿਓ ਆਏ ਦਿਨ ਇਹੋ ਜਿਹੇ ਡਰਾਮੇ ਦੇਖਣ ਨੂੰ ਮਿਲਦੇ 🙏🏻🙏🏻 #Punjab
38
59
155
@kaur_manjeett
ਮੰਨੂੰ (MANNU)🙌
2 years
The BJP government is the enemy of humanity, the BJP government is the enemy of the farmers, the BJP government pretending to be a nationalist, the BJP government is the enemy of the youth, the BJP government is the enemy of democracy. #बीजेपी_भगाओ_लोकतंत्र_बचाओ
Tweet media one
5
334
142
@kaur_manjeett
ਮੰਨੂੰ (MANNU)🙌
2 years
The Prime Minister of India Narendra Modi is a liar. #झूठा_मोदी
Tweet media one
7
173
144
@kaur_manjeett
ਮੰਨੂੰ (MANNU)🙌
1 year
ਪੰਜਾਬੀ ਵਿਸ਼ੇ ਚ 12ਵੀ ਦੇ 2665 ਵਿਦਿਆਰਥੀ ਫੇਲ੍ਹ ਹੁੰਦੇ ਨੇ ਇਸ ਵਿੱਚ ਸੁਧਾਰ ਕਰਨ ਦੀ ਬਜਾਏ , ਇਸਨੂੰ ਖ਼ਤਮ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ ਹੈ। @BhagwantMann @harjotbains @OfficialPU ਹੁਣ ਨਾ ਬੋਲੇ ਤਾਂ ਆਉਣ ਵਾਲੇ ਸਮੇਂ ਚ ਪੰਜਾਬੀ ਭਾਸ਼ਾ ਅਲੋਪ ਹੋ ਜਾਣੀ ਹੈ #ਮਾਂ_ਬੋਲੀ_ਪੰਜਾਬੀ
Tweet media one
10
106
141
@kaur_manjeett
ਮੰਨੂੰ (MANNU)🙌
4 months
ਕਿਸਾਨਾਂ ਦੀ ਇਸ ਏਕਤਾ ਨੂੰ ਕੋਈ ਤੋੜ ਨਹੀ ਸਕਦਾ ਜੇ ਨਿਕਲੇ ਹਾਂ ਤਾਂ ਜਿੱਤ ਕੇ ਹੀ ਆਵਾਂਗੇ #FarmersProtest #farmerprotests2024 @mlkhattar @narendramodi
3
96
146
@kaur_manjeett
ਮੰਨੂੰ (MANNU)🙌
2 years
पूरी साल की तपस्या का मीठा फल जय जवान जय किसान👳💦 #FarmersProtest
Tweet media one
8
52
126
@kaur_manjeett
ਮੰਨੂੰ (MANNU)🙌
3 years
यह सभी कॉर्पोरेट घरानों के पाले हुए गुंडे हैं जो अपने मालको के कहते ही किसी को भी मार सकते हैं । वफादारी निभा रहे हैं बिना पूश वाले कुत्ते #TakeBack_FarmLaws
Tweet media one
8
87
129
@kaur_manjeett
ਮੰਨੂੰ (MANNU)🙌
1 year
ਬੀੜੀ ਪੀਣ ਨੂੰ ਲੈ ਕੇ ਹੋਇਆ ਵਿਵਾਦ, ਪਰਵਾਸੀ ਸ਼ਖਸ ਨੇ ਉਤਾਰੀ ਗੁਰਸਿੱਖ ਦੀ ਪੱਗ ਇਹਨਾਂ ਦੀਆਂ ਹਰਕਤਾਂ ਦਿਨੋ ਦਿਨ ਵੱਧ ਰਹੀਆਂ ਨੇ ਜੇ ਸਿੱਖ ਨੇ ਥੱਪੜ ਮਾਰਿਆਂ ਹੁੰਦਾ ਤਾਂ ਹੁਣ ਤੱਕ ਚੀਕਾਂ ਨਿਕਲ ਜਾਣੀਆਂ ਸੀ ਸਭ ਦੀਆਂ ਬਾਹਰ ਕੱਢੋ ਇਹਨਾਂ ਨੂੰ ਪਾਨ ਖਾਣਿਆਂ ਨੂੰ ਪੰਜਾਬ ਚੋਂ ਬਹੁਤ ਗੰਦ ਪਾਇਆ ਹੋਇਆ 😡😡 #punjab
26
56
139
@kaur_manjeett
ਮੰਨੂੰ (MANNU)🙌
3 years
The government wants to eliminate the existence of farmers under the guise of law. Repeal black laws. #TakeBack_FarmLaws
Tweet media one
2
196
137
@kaur_manjeett
ਮੰਨੂੰ (MANNU)🙌
1 year
21 ਫਰਵਰੀ 2023 ਅੰਤਰਰਾਸ਼ਟਰੀ #ਮਾਂ_ਬੋਲੀ ਦਿਹਾੜਾ ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਸ਼ ਖ਼ ਗ਼ ਜ਼ ਫ਼ ਲ਼ #ਮਾਂ_ਬੋਲੀ_ਪੰਜਾਬੀ ਮਾਣ ਪੰਜਾਬੀ ਹੋਣ ਤੇ❤️
Tweet media one
@IamSfdost
S.F.D.O.S.T.
1 year
21 ਫਰਵਰੀ 2023 ਅੰਤਰਰਾਸ਼ਟਰੀ #ਮਾਂ_ਬੋਲੀ ਦਿਹਾੜਾ ਮੰਗੋਗੇ ਤਾਂ ਜ਼ਰੂਰ ਮਿਲੇਗੀ #ਡਿਜੀਟਲ #ਪਲੇਟਫਾਰਮਾਂ ਤੇ #ਪੰਜਾਬੀ ਬੈਂਕ ਵਿੱਚ ਰੇਡੀਓ 'ਤੇ ਟੀਵੀ 'ਤੇ ਲੈਪਟਾਪ 'ਤੇ ਮੋਬਾਈਲ 'ਤੇ ਵੈੱਬਸਾਈਟ 'ਤੇ ਐਪਲੀਕੇਸ਼ਨ ਵਿੱਚ @UNESCO @ASilentRhapsody @ipsinghTOI @RootsRbs @RozanaSpokesman #ਮਾਂ_ਬੋਲੀ_ਪੰਜਾਬੀ #ਪੰਜਾਬੀ_ਮਾਂ_ਬੋਲੀ
Tweet media one
1
26
29
1
57
140
@kaur_manjeett
ਮੰਨੂੰ (MANNU)🙌
1 year
ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਦੱਸਣਾ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਧਰਮ ਨੂੰ ਪੱਕਾ ਕਰਨ ਦੀ ਮੋਹਰ ਨਹੀ ਹੈ ਇਹ ਗਲਤ ਹੈ ਉਹ ਗਲਤ ਹੈ ਲੋਕਾਂ ਨੂੰ ਟ੍ਰੋਲ ਕਰਨਾ ਹਾਂ ਇਹ ਮੇਰਾ ਧਰਮ ਹੈ ਕਦੇ ਫੋਟੋਆਂ ਨੂੰ ਲੈ ਕੇ ਬਹਿਸ ਉਹ ਭਾਈ ਤੁਸੀ ਅਪਣਾ ਸੰਭਾਲੋ ਲੋਕਾਂ ਨੂੰ ਨਸੀਹਤ ਦੇਣ ਤੋਂ ਪਹਿਲਾਂ ਆਪ ਗੌਰ ਕਰੋ #JusticeForSidhuMooseWala
4
55
140
@kaur_manjeett
ਮੰਨੂੰ (MANNU)🙌
2 years
.. @myogiadityanath इस गुंडे के घर कब चलेगा बुलडोजर? 5 कत्ल करने बाद भी इसको कानून का डर नहीं है #ModiSupportsCriminals
9
103
128
@kaur_manjeett
ਮੰਨੂੰ (MANNU)🙌
1 year
दिखा रोक कर अब #ट्रैक्टर_लेकर_दिल्ली_चलो #WrestlersProtest #IStandWithMyChampions
6
69
132
@kaur_manjeett
ਮੰਨੂੰ (MANNU)🙌
8 months
. @BhagwantMann ਖੁੱਲ੍ਹੀ ਬਹਿਸ ਤਾਂ ਅਜੇ ਸ਼ੁਰੂ ਨਹੀ ਹੋਈ ਪਹਿਲਾਂ ਹੀ ਡਰ ਗਏ ਤੁਸੀ ਤਾਂ ਖੁਲਾਸੇ ਹੋਣੇ ਜਾ ਨਹੀ ਪਤਾ ਨਹੀ, ਕਿਉਕਿ ਜਿਨ੍ਹਾਂ ਨੇ ਸਵਾਲ ਕਰਨੇ ਉਹਨਾਂ ਨੂੰ ਤਾਂ ਨਜ਼ਰਬੰਦ ਕਰ ਰਹੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ @AAPPunjab @PunjabGovtIndia #ਪੰਜਾਬ_ਮੰਗਦਾ_ਜਵਾਬ
Tweet media one
10
75
140
@kaur_manjeett
ਮੰਨੂੰ (MANNU)🙌
2 years
The families of the soldiers and farmers who were martyred in the Pulwama attack and in Lakhimpur Khiri are waiting for justice. When will justice be done? #AntiPunjabModi #लखीमपुर_मांगें_इंसाफ #PulwamaAttack
Tweet media one
6
128
126
@kaur_manjeett
ਮੰਨੂੰ (MANNU)🙌
11 months
ਕੇਂਦਰ ਸਰਕਾਰ ਮਾੜੇ ਹਾਲਾਤਾਂ ਤੇ ਪੰਜਾਬ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੇ ਪਾਕਿਸਤਾਨ ਜਿਸਨੂੰ ਮੀਡੀਆਂ ਤੋਂ ਲੈ ਕੇ ਪੂਰਾ ਭਾਰਤ ਗਾਲਾਂ ਕੱਢਦਾ ਹੈ ਉਸਨੇ ਇਕ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ ਪੰਜਾਬ ਵਿਚ ਹੜ੍ਹ ਆਏ ਹੋਏ ਹਨ ਤਾਂ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ। #PrayForPunjab
Tweet media one
8
64
126
@kaur_manjeett
ਮੰਨੂੰ (MANNU)🙌
1 year
ਘੰਟੇ ਕ ਤੱਕ ਜੱਟ ਵੀ ਸੋਹਣਾ ਲੱਗੇਗਾ #SidhuMooseWala
1
36
136
@kaur_manjeett
ਮੰਨੂੰ (MANNU)🙌
9 months
ਬੰਦੀ ਸਿੰਘ ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਮਿਲੀ 8 ਹਫ਼ਤਿਆਂ ਦੀ ਪੈਰੋਲ #ReleaseSikhPrisoners
Tweet media one
2
36
131
@kaur_manjeett
ਮੰਨੂੰ (MANNU)🙌
2 years
India is a democracy where people have no importance, their aspirations are not known, but in the books you can see that India is a democracy. A government elected by the people works for the people. While there is no such thing. #बीजेपी_भगाओ_लोकतंत्र_बचाओ
Tweet media one
4
242
124
@kaur_manjeett
ਮੰਨੂੰ (MANNU)🙌
1 year
. @BhagwantMann @CMOPb @PunjabGovtIndia @DGPPunjabPolice @PunjabPoliceInd @harjotbains ਇਸ ਵੀਡੀਓ ਤੇ ਤੁਹਾਡੇ ਚ ਕੋਈ ਹੈ ਜੋ ਸਪੱਸ਼ਟੀਕਰਨ ਦੇ ਸਕਦਾ ? ਜਿਹੜੇ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਚ ਹੋਏ ਇੰਟਰਵਿਊ ਤੇ ਨਹੀ ਕੁਝ ਬੋਲੇ ਉਹ ਇਸ ਵੀਡੀਓ ਤੇ ਕੀ ਬੋਲਣਗੇ ? 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 #JusticeForSidhuMooseWala
3
80
130
@kaur_manjeett
ਮੰਨੂੰ (MANNU)🙌
2 years
ਅਸੀਂ ਫੋਨ ਚੁੱਕਣ ਸਮੇਂ ਇੰਗਲਿਸ਼ ' ਚ Hello ਕਹਿੰਦੇ ਹਾਂ ਜੇਕਰ ਇਸਨੂੰ ਬਦਲਣਾ ਹੋਵੇ ਤਾਂ ਪੰਜਾਬੀ ਵਿੱਚ ਕਿਹੜਾ ਸ਼ਬਦ ਬੋਲਿਆ ਜਾਣਾ ਚਾਹੀਦਾ ਹੈ ? #ਮਾਂ_ਬੋਲੀ_ਪੰਜਾਬੀ
Tweet media one
82
23
126
@kaur_manjeett
ਮੰਨੂੰ (MANNU)🙌
2 years
Parents used to marry a girl with an outside boy thinking that she would go out and be happy, after Mandeep Kaur's death parents should stop thinking this. Marry your daughter with a good man, it doesn't matter whether he is poor or rich. #JusticeForMandeep
Tweet media one
9
79
125
@kaur_manjeett
ਮੰਨੂੰ (MANNU)🙌
10 months
. #SidhuMooseWala ਦੇ ਕਤਲ ਮਾਮਲੇ ਵਿਚ ਫੜੇ ਗਏ ਸਚਿਨ ਥਾਪਨ 'ਤੇ ਵੱਡਾ ਖੁਲਾਸਾ ਹੋਇਆ ਹੈ।ਕਤਲ ਦੀ ਸਾਜ਼ਿਸ਼ ਉਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਰਚੀ ਗਈ ਸੀ। ਸੂਤਰਾਂ ਮੁਤਾਬਕ ਸ਼ੂਟਰ ਪਾਕਿਸਤਾਨ ਤੋਂ ਤਸਕਰੀ ਕੀਤੇ ਹਥਿਆਰ ਲੈ ਕੇ ਅਯੁੱਧਿਆ ਪਹੁੰਚਿਆ ਸੀ।ਹਥਿਆਰਾਂ ਨਾਲ ਲੈਸ ਬਿਸ਼ਨੋਈ ਗੈਂਗ ਦੇ ਸ਼ੂਟਰ ਕਈ ਦਿਨਾਂ ਤੱਕ ਅਯੁੱਧਿਆ ਵਿੱਚ ਰਹੇ
Tweet media one
Tweet media two
Tweet media three
Tweet media four
7
72
132
@kaur_manjeett
ਮੰਨੂੰ (MANNU)🙌
3 years
Let's all work together to fight for the rights of farmers, punish their killers. Make the Stop Rail program a success. #आज_रेल_बंद_है
Tweet media one
3
124
116
@kaur_manjeett
ਮੰਨੂੰ (MANNU)🙌
11 months
ਜਿਹੜੇ ਸ਼ਹਿਰਾਂ ਵਾਲੇ ਟ੍ਰੈਕਟਰਾਂ ਵਾਲਿਆਂ ਨੂੰ ਗਵਾਰ ਤੇ ਵਿਹਲੜ ਬੋਲਦੇ ਸੀ ਕੁਦਰਤ ਤੇ ਰੱਬ ਦੀ ਕਰੋਪੀ ਨੇ ਉਹਨਾਂ ਨੂੰ ਬਾਈ ਜੀ ਬਾਈ ਜੀ ਕਹਿਣ ਲਾ ਦਿੱਤਾ ਇਸ ਲਈ ਸਭ ਦੀ ਇੱਜ਼ਤ ਤੇ ਸਤਿਕਾਰ ਕਰਿਆ ਕਰੋ ਤੇ ਜਦੋ ਉਹ ਤੁਹਾਡੀ ਮਦਦ ਕਰਨ ਤਾਂ ਸ਼ਰਮ ਮਹਿਸੂਸ ਨਾ ਹੋਵੇ ਬਾਕੀ ਅੰਨਦਾਤਾ ਐਵੇਂ ਨਹੀ ਕਿਸਾਨਾਂ ਨੂੰ ਕਿਹਾ ਜਾਂਦਾ #PrayForPunjab
7
80
121
@kaur_manjeett
ਮੰਨੂੰ (MANNU)🙌
2 years
There is a wonderful development sir, on 26 January 2021, farmers were on the streets, on 26 January 2022, students are on the streets. @narendramodi Thanks for waking up the country #देश_विरोधी_मोदी
Tweet media one
7
166
122
@kaur_manjeett
ਮੰਨੂੰ (MANNU)🙌
2 years
The government that killed the farmers will not come back. #भाजपा_जा_रही_है
Tweet media one
5
168
122
@kaur_manjeett
ਮੰਨੂੰ (MANNU)🙌
1 year
ਵਾਹਿਗਰੂ ਜੀ ਖੁਸ਼ੀ ਦੇ ਨਾਲ ਦੁੱਖ ਦੇਣਾ ਜਰੂਰੀ ਹੁੰਦਾ ਹੈ ਕਿ 😥😥😥 Please ਸਾਰੇ ਅਰਦਾਸ ਕਰੋ , ਮੇਰਾ ਭਤੀਜਾ ਠੀਕ ਹੋ ਜਾਵੇ 🙏🏻🙏🏻🙏🏻 #WaheguruJi
46
19
119
@kaur_manjeett
ਮੰਨੂੰ (MANNU)🙌
1 year
ਚਾਹ ਦਾ ਗਲਾਸ ਪੀਂਦੇ ਪੀਂਦੇ ਭਾਈ ਸਾਬ ਨੇ ਸਾਰਾ ਸ਼ੋਸ਼ਲ ਮੀਡੀਆ ਹਿਲਾ ਕੇ ਰੱਖ ਦਿੱਤਾ 😂😂😂😂 #Punjab
Tweet media one
12
31
118
@kaur_manjeett
ਮੰਨੂੰ (MANNU)🙌
5 months
ਪੰਗਾ ਕਵੀਨ ਹੋਣੀ ਭਗਤਾਂ ਲਈ 😂😂😂 ਗਲਤ ਬੰਦਿਆਂ ਨਾਲ ਪੰਗਾ ਲੈ ਲਿਆ ਬੀਬੀ ਨੇ 🔥 #Shubh
@turja_tu
ਪੰਜਾਬਣ
5 months
ਅੱਜ ਟਵਿਟਰ ਤੇ ਕੁਝ ਜ਼ਿਆਦਾ ਹੀ ਕਿੱਕਲੀ ਪੈ ਰਹੀ ਆ ਲੱਗਦਾ @Shubhworldwide ਦੀ ਗਾਣਾ ਇਨਾ ਨੂੰ 4 ਦਿਨ ਬਾਅਦ ਸਮਝ ਲੱਗਿਆ 😂😂 ਨਾਲ ਹੀ ਇਹ ਗੱਲ ਵੀ ਸਾਬਿਤ ਹੋ ਗਈ ਕਿ ਗਧਿਆਂ ਨੂੰ ਹਰ ਗੱਲ late ਹੀ ਸਮਝ ਲੱਗਦੀ ਆ 😂😂😂😂🥳🥳🥳
34
54
240
6
44
129
@kaur_manjeett
ਮੰਨੂੰ (MANNU)🙌
1 year
.. @CMOPb @BhagwantMann ਜੀ ਇਹ ਤਾਂ ਨਹੀ ਭੁੱਲਦੇ ਜਲੰਧਰ ਵਾਲੇ ਇਹ ਚਿਹਰੇ ਇਹ ਰੁਲਦੇ ਬੱਚੇ ਇਹ ਰੋਂਦੇ ਬਜ਼ੁਰਗ, ਬੱਚੇ ,ਮਾਂਵਾਂ ਪੁਲਿਸ ਦੀ ਗੁੰਡਾਗਰਦੀ ਸਭ ਯਾਦ ਹੈ ਜਲੰਧਰ ਵਾਲਿਓ ਯਾਦ ਕਰ ਲਿਓ #punjab
Tweet media one
5
63
119
@kaur_manjeett
ਮੰਨੂੰ (MANNU)🙌
2 years
Democracy has been wounded by the BJP, saving the goons and fighting innocent people in the name of religion. #ModiRuinedDemocracy
Tweet media one
9
146
112
@kaur_manjeett
ਮੰਨੂੰ (MANNU)🙌
10 months
ਕਿਸਾਨਾਂ ਦੀਆਂ 5 ਚੀਜ਼ਾਂ ਜਿਸ ਕਰਕੇ ਉਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ • ਹਿੰਮਤ - ਕਦੇ ਹਾਰ ਨਹੀ ਮੰਨਦੇ • ਸਬਰ - ਕਿਸਾਨ ਅੰਦੋਲਨ (2020-21) • ਏਕਤਾ - ਇਕਜੁੱਟਤਾ , ਭਾਈਚਾਰਕ ਸਾਂਝ • ਵਿਸ਼ਵਾਸ - ਇਸ ਕਾਰਨ ਠੱਗੇ ਜਾਂਦੇ ਸਰਕਾਰਾਂ ਤੋਂ •ਸਹਿਣਸ਼ੀਲਤਾ - ਗਰਮੀ-ਸਰਦੀ , ਮੀਂਹ-ਹਨੇਰੀ ਅਪਣੇ ਪਿੰਡੇ ਤੇ ਹਢਾਉਂਦੇ ਨੇ
3
39
121
@kaur_manjeett
ਮੰਨੂੰ (MANNU)🙌
1 year
ਦੁਕਾਨਾਂ ਦੇ ਬੋਰਡ ਪੰਜਾਬੀ 'ਚ ਲਗਵਾਓ ਅਤੇ ਬੱਸਾਂ 'ਤੇ ਹਿੰਦੀ ਲਿਖੀ ਜਾਓ... @BhagwantMann ਸਾਬ........ ਕਿਉਂ ਕਰਦੇ ਹੋ ਇੰਝ ਮਾਨ ਸਾਬ ? ਇਕ ਪਾਸੇ ਪੰਜਾਬੀ ਚ ਬੋਰਡ ਲਗਾਉਣ ਲਈ ਸਖ਼ਤ ਹੁਕਮ ਦਿੰਦੇ ਹੋ , ਦੂਜੇ ਪਾਸੇ ਸਰਕਾਰੀ ਬੱਸਾਂ ਤੇ ਹਿੰਦੀ ਲਿਖਦੇ ਹੋ ਯੂਪੀ ਚ ਦੇਖਿਆ ਕਦੇ ਸਰਕਾਰੀ ਬਸ ਤੇ ਪੰਜਾਬੀ ਲਿਖੀ ਹੋਵੇ? #ਮਾਂ_ਬੋਲੀ_ਪੰਜਾਬੀ
8
82
120
@kaur_manjeett
ਮੰਨੂੰ (MANNU)🙌
4 months
किसानों को पेट्रोल नहीं दिया जा रहा जगह जगह पुलिस लगा रखी है रास्ते बंद...कीलें लगा रखी है आखिर इतनी क्यूँ डरी हुई है सरकार ? #FarmersProtest #FarmersProtest2024 @narendramodi @mlkhattar
Tweet media one
6
76
121
@kaur_manjeett
ਮੰਨੂੰ (MANNU)🙌
1 year
मोदी जी ने तो मान लिया है के उन्होंने किसान आंदोलन के दौरान ट्विटर खाते suspend करवाए है और देश को बदनाम करने के लिए माफी भी मांगी है #Battle4MSP #FarmersProtest #मोदी_सरकार_शर्म_करो
6
70
120
@kaur_manjeett
ਮੰਨੂੰ (MANNU)🙌
11 months
बीजेपी और आरएसएस ने मिलकर देश को बर्बाद कर दिया है. पहले मणिपुर आग में जल रहा था, अब हरियाणा कल आपकी बारी भी आयेगी समा है समझ जाओ @mlkhattar #NuhViolence #Haryana #Khattar
5
61
109
@kaur_manjeett
ਮੰਨੂੰ (MANNU)🙌
8 months
ਸਫਲ ਹੋਣ ਲਈ ਆਪਣੀਆਂ ਗਲਤੀਆਂ ਤੋਂ ਸਿੱਖਣਾ ਪੈਂਦਾ ਹੈ🤗🤗🤗 #NewProfilePic
Tweet media one
13
20
110
@kaur_manjeett
ਮੰਨੂੰ (MANNU)🙌
2 years
ਗੁਰਬਾਣੀ ਸੁਣ ਸਾਹਿਬਜਾਦਿਆਂ ਨੂੰ ਯਾਦ ਕਰ ਰੋਈ ਨਿੱਕੀ... ਵਾਹਿਗੁਰੂ ਜੀ ਬੱਚਿਆ ਤੇ ਮਿਹਰ ਕਰਨਾ 🙏🏻🙏🏻❤️❤️ #punjab #sikh
7
28
106
@kaur_manjeett
ਮੰਨੂੰ (MANNU)🙌
1 year
ਜਿਹੜਾ ਵਿਆਹ ਕਰਵਾਉਣਾ ਚਾਹੁੰਦਾ ਉਹ ਜਲਦੀ ਜਲਦੀ ਸਪੰਰਕ ਕਰੇ ਚੋਣ ਜਿੱਤੋ ਜਾਂ ਨਾ ਵਿਆਹ ਤਾਂ ਹੋ ਹੀ ਜਾਉ 🤣 ਨੋਟ- ਇਮਾਨਦਾਰ ਹੋਣਾ ਜਰੂਰੀ ਹੈ।
Tweet media one
34
34
112
@kaur_manjeett
ਮੰਨੂੰ (MANNU)🙌
3 years
Msp is the right of the farmers and the farmers will carry that right. The battle for msp continues. #किसानो_को_MSP_दो
Tweet media one
2
115
106
@kaur_manjeett
ਮੰਨੂੰ (MANNU)🙌
1 year
ਦਸਤਾਰ, ਕਿਰਪਾਨ, ਸਰਦਾਰ ਤੇ ਪੱਗੜੀ ਇਹ ਸਨਾਤਨ ਧਰਮ ਲਈ ਬਣੇ ਨੇ ? ਸਨਾਤਨ ਧਰਮ ਦੀ ਰੱਖਿਆਂ ਲਈ ? ਸਰਦਾਰ ਅੱਜ ਤੋਂ ਸਨਾਤਨ ਧਰਮ ਦੀ ਸੈਨਾ ਨੇ ਤੇ ਇਕ ਸਰਦਾਰ ਉੱਥੇ ਖੜ ਕੇ accept ਕਰਦਾ ਰਿਹਾ ਜਿਹਨਾਂ ਸਿੰਗਰਾਂ ਤੇ ਲੋਕਾਂ ਨੇ ਇਸਦੀ ਮਦਦ ਕੀਤੀ ਉਹ ਵੀ ਕਿਸੇ ਲੇਖੇ ਨਾ ਆਈ 😡😡😡
@thind_akashdeep
Akashdeep Thind
1 year
#Punjabi Singer Inderjeet Nikku once again went to the program of Dhirendra Shastri in #Delhi .
85
158
701
30
45
107
@kaur_manjeett
ਮੰਨੂੰ (MANNU)🙌
1 year
ਵਾਹਿਗੁਰੂ ਮਿਹਰ ਕਰਨ🙏🏻🙏🏻💔 #PrayForPunjab
6
47
102
@kaur_manjeett
ਮੰਨੂੰ (MANNU)🙌
2 years
The problems of the farmers increased again! "The shadow of the worm on the cultivation of gram!" #BoycottModi
Tweet media one
8
125
107
@kaur_manjeett
ਮੰਨੂੰ (MANNU)🙌
3 years
11 months is not like leaving home, when it comes to bread, mouths are not kept closed, Kisan Mazdoor Ekta Zindabad #11MonthsOfFarmersProtest
Tweet media one
5
122
103
@kaur_manjeett
ਮੰਨੂੰ (MANNU)🙌
10 months
ਕਿਸੇ ਦੀਆਂ ਦੁਆਵਾਂ ਤੇ ਕਿਸੇ ਦੀਆਂ ਬਦੁਆਵਾ ਨਾਲ ਅੱਜ ਸੱਚੀ ਮੈਂ ਪੱਤਰਕਾਰ ਵਾਲੀ ਲਾਈਨ ਚ ਐਂਟਰ ਕਰ ਲਿਆ ਏ ਨਵਾ ਚੈਨਲ ਹੈ ਸੁਪੋਰਟ ਜ਼ਰੂਰ ਕਰਨਾ 🙏🏻🙏🏻
30
20
104
@kaur_manjeett
ਮੰਨੂੰ (MANNU)🙌
1 year
'ਮੇਰਾ ਸ਼ੇਰ ਪੁੱਤ ਦੇਸ਼-ਕੌਮ ਲਈ ਮਰ ਮਿਟਿਆ ’ ਸਿਪਾਹੀ ਹਰਕ੍ਰਿਸ਼ਨ ਸਿੰਘ ਦੇ ਪਿਤਾ 🙏🏻🙏🏻🙏🏻😭😭😭 ਵਾਹਿਗੁਰੂ ਵਾਹਿਗੁਰੂ #IndianArmy #ArmyAttack #PoonchAttack
Tweet media one
10
53
103
@kaur_manjeett
ਮੰਨੂੰ (MANNU)🙌
10 months
ਜਦੋ ਇਕ ਇਕ ਰੁਪਿਆ ਜੋੜ ਮਿਹਨਤ ਨਾਲ ਘਰ ਬਣਾਏ ਹੋਣ ਤਾਂ ਇਸੇ ਤਰਾ ਰੋਣਾ ਆਉਂਦਾ ਹੈ ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਤੇ @BhagwantMann ਇਹਨਾਂ ਗਰੀਬਾਂ ਦੀ ਵੀ ਸਾਰ ਲੈ ਆਉਣਾ #PunjabFloods #PrayForPunjab
14
53
105
@kaur_manjeett
ਮੰਨੂੰ (MANNU)🙌
1 year
Tweet media one
3
19
105
@kaur_manjeett
ਮੰਨੂੰ (MANNU)🙌
2 years
After 2012, in 2022, another incident like Nirbhaya Kaand was carried out by the devils. @narendramodi ji, will it take another 6 years to get justice? #JusticeForDelhiRapeVictim
7
102
106
@kaur_manjeett
ਮੰਨੂੰ (MANNU)🙌
11 months
ਅਸੀ ਸਾਰੇ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਕਿ ਜਲਦ ਤੋਂ ਜਲਦ ਇਸ ਆਫਤ ਤੋਂ ਛੁਟਕਾਰਾ ਮਿਲੇ ਤੇ ਤੇ ਜੋ ਲੋਕ ਬੇਘਰ ਹੋ ਕੇ ਬੈਠੇ ਨੇ,ਅਪਣੇ ਘਰ ਚ ਪਹਿਲਾਂ ਵਾਂਗ ਪਰਿਵਾਰ ਦੇ ਨਾਲ ਰਹਿਣ ਵਾਹਿਗੁਰੂ ਮਿਹਰ ਕਰਨ ਮੇਰੇ ਸੋਹਣੇ ਪੰਜਾਬ ਤੇ 🙏🏻🥺 #PrayForPunjab #PunjabFloods
8
58
103