ਇਕ ਆਹ ਵੀ ਸੀ ਕਾਂ ਖਾਧਾ ਜਾ । ਸੜੀਆਂ ਜੀਆਂ ਇਨਕਲਾਬੀ ਕਵਿਤਾਵਾਂ ਲਿਖ ਕੇ ਫੀਲਿੰਗਾਂ ਲੈ ਕੇ ਕਹਿੰਦਾ ਹੁੰਦਾ ਸੀ , ਖਾਲਿਸਤਾਨੀ ਮੁੱਠੀ ਭਰ ਨੇ ਇਹਨਾ ਨੂੰ ਰਗੜ ਕੇ ਰੱਖ ਦਿਆਂਗੇ । ਅੱਜ ਦੇ ਦਿਨ ਇਹਨੂੰ ਮੁੱਠੀ ਭਰ ਨੀ , ਸਗੋਂ ਦੋ ਤਿੰਨ ਖਾਲਿਸਤਾਨੀਆਂ ਨੇ ਹੀ ਇਹਦੀ ਮੋਟਰ ਤੇ ਜਾ ਕੇ ਰਗੜਤਾ ਸੀ, ਸ਼ਹੀਦੀ ਦਿਆੜੇ ਤੇ ਲੱਖ ਲਾਣਤਾ ਇਹਨੂੰ